ਨੋਬਲ ਸ਼ਾਂਤੀ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨੋਬਲ ਸ਼ਾਂਤੀ ਪੁਰਸਕਾਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨੋਬਲ ਸ਼ਾਂਤੀ ਇਨਾਮ
ਯੋਗਦਾਨ ਖੇਤਰ ਅਮਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ
ਥਾਂ ਓਸਲੋ
ਵੱਲੋਂ ਐਲਫ਼ਰੈਡ ਨੋਬਲ ਐਸਟੇਟ ਵਲੋਂ ਨਾਰਵੇਜੀਅਨ ਨੋਬਲ ਕਮੇਟੀ
ਪਹਿਲੀ ਵਾਰ 1901
ਵੈੱਬਸਾਈਟ Nobelprize.org

ਨੋਬਲ ਸ਼ਾਂਤੀ ਇਨਾਮ (ਸਵੀਡਿਸ਼: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ ਐਲਫ਼ਰੈਡ ਨੋਬਲ ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਇਨਾਮਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਇਨਾਮ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਿਹਤ ਵਿਗਿਆਨ ਅਤੇ ਸਾਹਿਤ ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।

ਨੋਬੇਲ ਸ਼ਾਂਤੀ ਇਨਾਮ ਜੇਤੂ[ਸੋਧੋ]

ਸਾਲ ਨਾਮ ਦੇਸ਼
੨੦੧੨ ਯੂਰਪੀ ਸੰਘ ਫਰਮਾ:ਦੇਸ਼ ਸਮੱਗਰੀ EU
੨੦੧੧ ਏਲੇਨ ਜਾਨਸਨ-ਸਰਲੀਫ ਫਰਮਾ:ਦੇਸ਼ ਸਮੱਗਰੀ ਲਾਯਬੇਰਿਯਾ
੨੦੧੧ ਲੇਮਾਹ ਜੀਬੋਵੀ ਫਰਮਾ:ਦੇਸ਼ ਸਮੱਗਰੀ ਲਾਯਬੇਰਿਯਾ
੨੦੧੧ ਤਵਾਕ੍ਕੁਲ ਕਰਮਾਨ ਫਰਮਾ:ਦੇਸ਼ ਸਮੱਗਰੀ ਯਮਨਚੇ ਪ੍ਰਜਾਸਤ੍ਤਾਕ
੨੦੧੦ ਲਿਊ ਸ਼ਿਆਓਬਾ  ਚੀਨ
੨੦੦੯ ਬਰਾਕ ਓਬਾਮਾ  ਸੰਯੁਕਤ ਰਾਜ ਅਮਰੀਕਾ
੨੦੦੮ ਮਾਰਟੀ ਅਹਤੀਸਾਰੀ ਫਿਨਲੈਂਡ
੨੦੦੭ ਏਲ ਗੋਰ  ਸੰਯੁਕਤ ਰਾਜ ਅਮਰੀਕਾ
੨੦੦੬ ਮੋਹੰਮਦ ਯੁਨੁਸ  ਬੰਗਲਾਦੇਸ਼
੨੦੦੫ ਮੋਹਮਦ ਏਲ-ਬਰਾਦੇਈ  ਮਿਸਰ
੨੦੦੪ ਵੰਗਾਰੀ ਮਥਾਈ ਫਰਮਾ:ਦੇਸ਼ ਸਮੱਗਰੀ ਕੇਨੀਆ
੨੦੦੩ ਸਿਰਿਨ ਏਬਾਦੀ  ਇਰਾਨ
੨੦੦੨ ਜਿਮੀ ਕਾਰਟਰ  ਸੰਯੁਕਤ ਰਾਜ ਅਮਰੀਕਾ
੨੦੦੧ ਕੋਫੀ ਅੰਨਾਨ  ਘਾਨਾ
੨੦੦੦ ਕਿਮ ਦੇ-ਜੁੰਗ ਫਰਮਾ:ਦੇਸ਼ ਸਮੱਗਰੀ ਦੱਖਣ ਕੋਰੀਆ
੧੯੯੯ ਡਾਕਟਰਸ ਵਿਦਾਉਟ ਬਾਰ੍ਡਰ੍ਸ
੧੯੯੮ ਜਾਨ ਹਿਊਮ, ਡੇਵਿਡ ਟ੍ਰੀਂਬਲੇ ਫਰਮਾ:ਦੇਸ਼ ਸਮੱਗਰੀ ਉੱਤਰ ਆਇਰਲੈਂਡ
੧੯੯੭ ਕੌਮਾਂਤਰੀ ਕੰਪੇਨ ਟੂ ਬਨ ਲੈਂਡਮਾਈਨਸ
੧੯੯੬ ਕਾਰਲ ਫਿਲੀਪੇ ਝੀਮੇਨੇਸ ਬੇਲੋ, ਜੋਸੇ ਰੋਸ ਹੋਰਟਾ
੧੯੯੫ ਪੂਗਵਸ਼ ਕਾਨਫਰੰਸ, ਜੋਸੇਫ ਰੋਟਬਲਟ
੧੯੯੪ ਯਾਸਰ ਅਰਾਫਤ, ਸ਼ੀਮੋਨ ਪੇਰੇਸ, ਯੀਟ੍ਝਾਕ ਰਾਬੀਨ
੧੯੯੩ ਐਫ਼. ਡਬਲਯੂ. ਡੀ. ਕਲਾਰਕ, ਨੈਲਸਨ ਮੰਡੇਲਾ ਫਰਮਾ:ਦੇਸ਼ ਸਮੱਗਰੀ ਦੱਖਣ ਅਫ਼ਰੀਕਾ
੧੯੯੨ ਰਿਗੋਵੇਰਟਾ ਮੇਂਚਿਊ ਫਰਮਾ:ਦੇਸ਼ ਸਮੱਗਰੀ ਗਵਾਟੇਮਾਲਾ
੧੯੯੧ ਆਂਗ ਸਨ ਸੂ ਕੀ  ਮਿਆਂਮਾਰ