ਖ਼ਲਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ਲਾਅ ਦਰਸਾਉਣ ਵਾਸਤੇ ਪੰਪ

ਖ਼ਲਾਅ ਜਾਂ ਸੁੰਨ ਉਹ ਵਿਸਥਾਰ ਹੁੰਦਾ ਹੈ ਜਿਸ ਵਿੱਚ ਕੋਈ ਪਦਾਰਥ ਨਾ ਹੋਵੇ। ਮੋਟੇ ਤੌਰ ਉੱਤੇ ਖ਼ਲਾਅ ਕੋਈ ਵੀ ਅਜਿਹਾ ਇਲਾਕਾ ਹੁੰਦਾ ਹੈ ਜਿੱਥੋਂ ਦੀਆਂ ਗੈਸਾਂ ਦਾ ਦਾਬ ਹਵਾਮੰਡਲੀ ਦਾਬ ਨਾਲ਼ੋਂ ਬਹੁਤ ਘੱਟ ਹੋਵੇ।[1]

ਬਾਹਰਲੇ ਜੋੜ[ਸੋਧੋ]

  1. Chambers, Austin (2004). Modern Vacuum Physics. Boca Raton: CRC Press. ISBN 0-8493-2438-6. OCLC 55000526.[page needed]