ਫਰੈਡਰਿਕ ਜੇਮਸਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding zh:詹明信
ਛੋ r2.7.2) (Robot: Adding cs:Fredric Jameson
ਲਾਈਨ 10: ਲਾਈਨ 10:
[[bg:Фредерик Джеймисън]]
[[bg:Фредерик Джеймисън]]
[[ca:Fredric Jameson]]
[[ca:Fredric Jameson]]
[[cs:Fredric Jameson]]
[[de:Fredric Jameson]]
[[de:Fredric Jameson]]
[[en:Fredric Jameson]]
[[en:Fredric Jameson]]

19:20, 28 ਜਨਵਰੀ 2013 ਦਾ ਦੁਹਰਾਅ

ਫਰੈਡਰਿਕ ਜੇਮਸਨ (ਜਨਮ:14 ਅਪ੍ਰੈਲ 1934) ਇੱਕ ਅਮਰੀਕੀ ਸਾਹਿਤਕ ਆਲੋਚਕ ਅਤੇ ਮਾਰਕਸਵਾਦੀ ਰਾਜਨੀਤਕ ਚਿੰਤਕ ਹੈ । ਉਹ ਸਭ ਤੋਂ ਵਧੇਰੇ ਸਮਕਾਲੀ ਸੰਸਕ੍ਰਿਤੀ ਦੇ ਆਪਣੇ ਵਿਸ਼ਲੇਸ਼ਣ ਲਈ ਜਾਣਿਆ ਜਾਂਦਾ ਹੈ। ਉੱਤਰਆਧੁਨਿਕਤਾਵਾਦ ਨੂੰ ਉਸਨੇ ਇੱਕ ਵਾਰ ਸੰਗਠਿਤ ਪੂੰਜੀਵਾਦ ਦੇ ਦਬਾਅ ਹੇਠ ਸੰਸਕ੍ਰਿਤੀ ਦੀ ਸਪੇਸੀਅਲਾਈਜੇਸ਼ਨ ਵਜੋਂ ਵਰਨਣ ਕੀਤਾ ਸੀ। ਜੇਮਸਨ ਦੇ ਸਭ ਤੋਂ ਪ੍ਰਸਿੱਧ ਕਿਤਾਬਾਂ ਵਿੱਚ ਸ਼ਾਮਿਲ ਹਨ - ਪੋਸਟਮਾਡਰਨਿਜਮ: ਦ ਕਲਚਰਲ ਲੌਜਿਕ ਆਫ਼ ਲੇਟ ਕੈਪੀਟਲਿਜਮ; ਪੋਲੀਟੀਕਲ ਅਨਕਾਂਸੀਅਸ; ਅਤੇ ਮਾਰਕਸਿਜਮ ਐਂਡ ਫ਼ਾਰਮ।