ਗਣਰਾਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
ਛੋ Robot: Removing la (strong connection between (2) pa:ਗਣਰਾਜ and la:Res publica),ja (strong connection between (2) pa:ਗਣਰਾਜ and ja:共和制),ang (strong connection between (2) pa:ਗਣਰਾਜ and [[ang:Cynewīs...
ਲਾਈਨ 10: ਲਾਈਨ 10:
[[als:Republik]]
[[als:Republik]]
[[an:Republica]]
[[an:Republica]]
[[ang:Cyneƿīse]]
[[ar:جمهورية]]
[[ar:جمهورية]]
[[arc:ܩܘܛܢܝܘܬܐ]]
[[arc:ܩܘܛܢܝܘܬܐ]]
ਲਾਈਨ 61: ਲਾਈਨ 60:
[[is:Lýðveldi]]
[[is:Lýðveldi]]
[[it:Repubblica]]
[[it:Repubblica]]
[[ja:共和国]]
[[jv:Républik]]
[[jv:Républik]]
[[ka:რესპუბლიკა]]
[[ka:რესპუბლიკა]]
ਲਾਈਨ 71: ਲਾਈਨ 69:
[[ku:Komar]]
[[ku:Komar]]
[[ky:Республика]]
[[ky:Республика]]
[[la:Res Publica]]
[[lad:Repuvlika]]
[[lad:Repuvlika]]
[[lb:Republik]]
[[lb:Republik]]

04:20, 7 ਅਗਸਤ 2013 ਦਾ ਦੁਹਰਾਅ

ਗਣਰਾਜ (ਰਿਪਬਲਿਕ, ਲਾਤੀਨੀ: Res Publica-ਜਨਤਾ ਦਾ ਰਾਜ) ਇੱਕ ਅਜਿਹਾ ਦੇਸ਼ ਹੁੰਦਾ ਹੈ ਜਿੱਥੋਂ ਦੇ ਸ਼ਾਸਨਤੰਤਰ ਵਿੱਚ ਦੇਸ਼ ਦੇ ਸਰਬਉਚ ਪਦ ਉੱਤੇ ਸੰਵਿਧਾਨਕ ਤੌਰ ਤੇ ਆਮ ਜਨਤਾ ਵਿੱਚੋਂ ਕੋਈ ਵੀ ਵਿਅਕਤੀ ਬਿਰਾਜਮਾਨ ਹੋ ਸਕਦਾ ਹੈ ਅਤੇ ਜਿਥੇ ਸ਼ਾਸਨ ਦੇ ਪਦ ਚੋਣ ਜਾਂ ਨਾਮਜਦਗੀਆਂ ਰਾਹੀਂ ਪੁਰ ਕੀਤੇ ਜਾਂਦੇ ਹਨ ਵਿਰਾਸਤ ਵਿੱਚ ਨਹੀਂ ਮਿਲਦੇ।ਆਮ ਪ੍ਰਚਲਿਤ ਸਰਲ ਪਰਿਭਾਸ਼ਾ ਅਨੁਸਾਰ ਇਸ ਤਰ੍ਹਾਂ ਦੇ ਸ਼ਾਸਨਤੰਤਰ ਨੂੰ ਗਣਤੰਤਰ ਕਿਹਾ ਜਾਂਦਾ ਹੈ ਜਿਥੇ ਦੇਸ਼ ਦਾ ਮੁੱਖੀ ਬਾਦਸ਼ਾਹ ਨਹੀਂ ਹੁੰਦਾ।[1][2] ਲੋਕਤੰਤਰ ਜਾਂ ਪਰਜਾਤੰਤਰ ਇਸ ਤੋਂ ਵੱਖ ਹੁੰਦਾ ਹੈ। ਲੋਕਤੰਤਰ (ਅੰਗਰੇਜ਼ੀ: Democracy) ਉਹ ਸ਼ਾਸਨਤੰਤਰ ਹੁੰਦਾ ਹੈ ਜਿੱਥੇ ਵਾਸਤਵ ਵਿੱਚ ਆਮ ਜਨਤਾ ਜਾਂ ਉਸਦੇ ਬਹੁਮਤ ਦੀ ਇੱਛਾ ਨਾਲ ਸ਼ਾਸਨ ਚੱਲਦਾ ਹੈ। ਅੱਜ ਸੰਸਾਰ ਦੇ ਬਹੁਤੇ ਦੇਸ਼ ਗਣਰਾਜ ਹਨ, ਅਤੇ ਇਸਦੇ ਨਾਲ-ਨਾਲ ਲੋਕਤਾਂਤਰਿਕ ਵੀ।

  1. "republic", WordNet 3.0, Dictionary.com, retrieved 20 March 2009
  2. "Republic". Merriam-Webster. http://www.merriam-webster.com/dictionary/republic. Retrieved August 14, 2010.