ਹਾਚੀਕੋ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ
ਲਾਈਨ 38: ਲਾਈਨ 38:
'''ਹਾਚੀਕੋ''' ([[ਜਪਾਨੀ ਭਾਸ਼ਾ|ਜਪਾਨੀ]]:ハチ公, 10 ਨਵੰਬਰ 1923 - 8 ਮਾਰਚ 1935) ਇੱਕ [[ਜਪਾਨ|ਜਪਾਨੀ]] [[ਕੁੱਤਾ]] ਸੀ ਜਿਸਨੂੰ ਉਸਦੀ ਵਫ਼ਾਦਾਰੀ ਲਈ ਜਾਣਿਆ ਜਾਂਦਾ ਹੈ। ਇਸਨੇ ਆਪਣੇ ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕੀਤਾ।<ref>{{cite web | url=http://www.unbelievable-facts.com/2013/05/the-tale-of-most-loyal-dog-hachiko.html | title=Unbelievable Facts | accessdate=1 March 2014}}</ref>

==ਜੀਵਨ==
1924 ਵਿੱਚ [[ਹਿਦੇਸਾਬੂਰੋ ਉਏਨੋ]], ਜੋ ਟੋਕੀਓ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਸੀ, ਨੇ ਹਾਚੀਕੋ ਨੂੰ ਪਾਲਤੂ ਕੁੱਤੇ ਵਜੋਂ ਖਰੀਦ ਲਿਆ। ਹਾਚੀਕੋ ਹਰ ਦਿਨ ਦੇ ਆਖਿਰ ਵਿੱਚ [[ਸ਼ੀਬੁਆ, ਜਪਾਨ|ਸ਼ੀਬੁਆ]] ਸਟੇਸ਼ਨ ਉੱਤੇ ਆਪਣੇ ਮਾਲਕ ਦਾ ਸੁਆਗਤ ਕਰਦਾ। ਮਈ 1925 ਤੱਕ ਇਸ ਤਰ੍ਹਾਂ ਚਲਦਾ ਰਿਹਾ ਜਦੋਂ ਅਚਾਨਕ ਉਸਦਾ ਮਾਲਕ ਮਰ ਗਿਆ। ਪਰ ਹਾਚੀਕੋ ਅਗਲੇ 9 ਸਾਲਾਂ ਲਈ ਉਸ ਸਟੇਸ਼ਨ ਉੱਤੇ ਆਕੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ।
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

04:23, 1 ਮਾਰਚ 2014 ਦਾ ਦੁਹਰਾਅ

ਹਾਚੀਕੋ
ਹਾਚੀਕੋ
ਜਾਤੀਕੁੱਤਾ
ਨਸਲਅਕਿਤਾ ਇਨੁ
ਲਿੰਗਪੁਰਸ਼
ਜਨਮਹਾਚੀਕੋ
10 ਨਵੰਬਰ 1923
ਓਦਾਤ, ਆਕੀਤਾ ਪ੍ਰੀਫੈਕਚਰ
ਮੌਤ8 ਮਾਰਚ 1935 (ਉਮਰ 11)
ਸ਼ੀਬੁਆ, ਟੋਕੀਓ
ਕਬਰਉਏਨੋ, ਜਪਾਨ ਵਿੱਚ ਜਪਾਨ ਦਾ ਰਾਸ਼ਟਰੀ ਵਿਗਿਆਨ ਅਜਾਇਬ-ਘਰ
ਦੇਸ਼ਜਪਾਨ
ਮਸ਼ਹੂਰਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕਰਨ ਲਈ
ਮਾਲਕਹਿਦੇਸਾਬੂਰੋ ਉਏਨੋ
ਦਿੱਖਸੁਨਹਿਰੀ ਹਲਕਾ ਭੂਰਾ ਤੇ ਮੂੰਹ ਤੇ ਉੱਪਰਲੇ ਹਿੱਸੇ ਉੱਤੇ ਸਫੇਦ ਰੰਗ
ਸ਼ੀਬੁਆ, ਟੋਕੀਓ ਦੇ ਟ੍ਰੇਨ ਸਟੇਸ਼ਨ ਦੇ ਅੱਗੇ ਹਾਚੀਕੋ ਦਾ ਬੁੱਤ

ਹਾਚੀਕੋ (ਜਪਾਨੀ:ハチ公, 10 ਨਵੰਬਰ 1923 - 8 ਮਾਰਚ 1935) ਇੱਕ ਜਪਾਨੀ ਕੁੱਤਾ ਸੀ ਜਿਸਨੂੰ ਉਸਦੀ ਵਫ਼ਾਦਾਰੀ ਲਈ ਜਾਣਿਆ ਜਾਂਦਾ ਹੈ। ਇਸਨੇ ਆਪਣੇ ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕੀਤਾ।[1]

ਜੀਵਨ

1924 ਵਿੱਚ ਹਿਦੇਸਾਬੂਰੋ ਉਏਨੋ, ਜੋ ਟੋਕੀਓ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਸੀ, ਨੇ ਹਾਚੀਕੋ ਨੂੰ ਪਾਲਤੂ ਕੁੱਤੇ ਵਜੋਂ ਖਰੀਦ ਲਿਆ। ਹਾਚੀਕੋ ਹਰ ਦਿਨ ਦੇ ਆਖਿਰ ਵਿੱਚ ਸ਼ੀਬੁਆ ਸਟੇਸ਼ਨ ਉੱਤੇ ਆਪਣੇ ਮਾਲਕ ਦਾ ਸੁਆਗਤ ਕਰਦਾ। ਮਈ 1925 ਤੱਕ ਇਸ ਤਰ੍ਹਾਂ ਚਲਦਾ ਰਿਹਾ ਜਦੋਂ ਅਚਾਨਕ ਉਸਦਾ ਮਾਲਕ ਮਰ ਗਿਆ। ਪਰ ਹਾਚੀਕੋ ਅਗਲੇ 9 ਸਾਲਾਂ ਲਈ ਉਸ ਸਟੇਸ਼ਨ ਉੱਤੇ ਆਕੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ।

ਹਵਾਲੇ

  1. "Unbelievable Facts". Retrieved 1 March 2014.