ਹਰਚੰਦ ਸਿੰਘ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 2021 using HotCat
No edit summary
ਲਾਈਨ 43: ਲਾਈਨ 43:
}}
}}


'''ਹਰਚੰਦ ਸਿੰਘ ਬੇਦੀ''' (1951-2021) ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਜਗਤ ਵਿਚ ਸਥਾਪਤ ਸ਼ਖਸੀਅਤ ਸਨ। ਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ ਹੋਇਆ। ਡਾ. ਹਰਚੰਦ ਸਿੰਘ ਬੇਦੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ, ਪਟਿਆਲਾ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 1991 ਵਿਚ ਪੀਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ।
'''ਹਰਚੰਦ ਸਿੰਘ ਬੇਦੀ''' (1951-2021) ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਜਗਤ ਵਿਚ ਸਥਾਪਤ ਸ਼ਖਸੀਅਤ ਸਨ। ਉਹਨਾਂ ਦਾ ਸਾਹਿਤ ਅਧਿਐਨ ਖੇਤਰ ਪਰਵਾਸੀ ਪੰਜਾਬੀ ਸਾਹਿਤ ਰਿਹਾ।
== ਜੀਵਨ ਅਤੇ ਪੜ੍ਹਾਈ ==
ਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ ਹੋਇਆ। ਡਾ. ਹਰਚੰਦ ਸਿੰਘ ਬੇਦੀ ਨੇ [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]] ਤੋਂ ਬੀ ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ, ਪਟਿਆਲਾ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 1991 ਵਿਚ ਪੀਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ।


[[ਸ਼੍ਰੇਣੀ:ਜਨਮ 1951]]
[[ਸ਼੍ਰੇਣੀ:ਜਨਮ 1951]]

05:40, 3 ਜੂਨ 2021 ਦਾ ਦੁਹਰਾਅ

ਹਰਚੰਦ ਸਿੰਘ ਬੇਦੀ
ਹਰਚੰਦ ਸਿੰਘ ਬੇਦੀ
ਹਰਚੰਦ ਸਿੰਘ ਬੇਦੀ
ਜਨਮ (1951-12-25) 25 ਦਸੰਬਰ 1951 (ਉਮਰ 72)
ਅੰਮ੍ਰਿਤਸਰ, ਜ਼ਿਲ੍ਹਾ ਅੰਮ੍ਰਿਤਸਰ (ਭਾਰਤੀ ਪੰਜਾਬ)
ਕਿੱਤਾਅਧਿਆਪਨ ਅਤੇ ਸਾਹਿਤ ਅਲੋਚਨਾ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਕਾਲ1970ਵਿਆਂ ਤੋਂ 2021
ਸ਼ੈਲੀਅਲੋਚਨਾ, ਪਰਵਾਸੀ ਪੰਜਾਬੀ ਸਾਹਿਤ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਪਰਵਾਸ ਅਤੇ ਪਰਵਾਸੀ ਸਾਹਿਤ ਦੇ ਮਸਲੇ

ਹਰਚੰਦ ਸਿੰਘ ਬੇਦੀ (1951-2021) ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਜਗਤ ਵਿਚ ਸਥਾਪਤ ਸ਼ਖਸੀਅਤ ਸਨ। ਉਹਨਾਂ ਦਾ ਸਾਹਿਤ ਅਧਿਐਨ ਖੇਤਰ ਪਰਵਾਸੀ ਪੰਜਾਬੀ ਸਾਹਿਤ ਰਿਹਾ।

ਜੀਵਨ ਅਤੇ ਪੜ੍ਹਾਈ

ਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ ਹੋਇਆ। ਡਾ. ਹਰਚੰਦ ਸਿੰਘ ਬੇਦੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ, ਪਟਿਆਲਾ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 1991 ਵਿਚ ਪੀਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ।