ਵਰਤੋਂਕਾਰ ਗੱਲ-ਬਾਤ:Stalinjeet Brar

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Crystal Clear app ksmiletris.png ਜੀ ਆਇਆਂ ਨੂੰ Stalinjeet Brar ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

--ਬਬਨਦੀਪ (ਗੱਲ-ਬਾਤ) ੧੦:੫੨, ੬ ਨਵੰਬਰ ੨੦੧੪ (UTC)

ਲਿਪਾਂਤਰਨ ਫੌਂਟ ਵਿੱਚ ਸੁਧਾਰ ਕਰਨ ਸੰਬੰਧੀ[ਸੋਧੋ]

ਇਸ ਲਿੰਕ ਉੱਤੇ ਕਲਿਕ ਕਰਕੇ ਸਮਰਥਨ ਦੇਵੋ ਜੀ। --Satdeep Gill (ਗੱਲ-ਬਾਤ) ੧੬:੦੫, ੨੭ ਫਰਵਰੀ ੨੦੧੫ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ[ਸੋਧੋ]

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ[ਸੋਧੋ]

Wiki Loves Women Barnstar.svg ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ
ਸਟਾਲਿਨਜੀਤ ਜੀ,

ਕੌਮਾਂਤਰੀ ਇਸਤਰੀ ਦਿਹਾੜੇ ਦੌਰਾਨ ਨਿਯਮਾਂ ਮੁਤਾਬਕ ਲੇਖ ਬਣਾਉਣ ਉੱਤੇ ਤੁਹਾਡੇ ਲਈ ਇਹ ਬਾਰਨਸਟਾਰ।
ਉਮੀਦ ਹੈ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋਗੇ।

--Satdeep Gill (ਗੱਲ-ਬਾਤ) 14:46, 25 ਮਾਰਚ 2016 (UTC)

ਲੇਖ ਸੁਧਾਰ ਐਡਿਟਾਥਨ ਸਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:54, 6 ਮਈ 2016 (UTC)

ਬਹੁਤ ਬਹੁਤ ਧਨਵਾਦ ਸਤਨਾਮ ਸਿੰਘ ਵਿਰਦੀ ਜੀ। ਮੈਂ ਝਾਤ ਮਾਰ ਲਈ ਹੈ। ਮੇਰੇ ਵੱਲੋਂ ਕੀਤੀਆਂ ਸੋਧਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ।--Stalinjeet (ਗੱਲ-ਬਾਤ) 11:42, 7 ਮਈ 2016 (UTC)

ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

Today's Article For Improvement star.svg ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)

Rio Olympics Edit-a-thon[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)

A barnstar for you![ਸੋਧੋ]

Original Barnstar Hires.png The Original Barnstar
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 19:40, 8 ਜਨਵਰੀ 2018 (UTC)

Namaste dear Stalinjeet Brar! Can you make an article in Punjabi-language about actor and singer en:Puneeth Rajkumar? If you make this article, i will be grateful! Thank u! --95.54.52.27 17:19, 9 ਜਨਵਰੀ 2018 (UTC)

A beer for you![ਸੋਧੋ]

Export hell seidel steiner.png ਬੀਅਰ Nirmal Brar (ਗੱਲ-ਬਾਤ) 16:06, 18 ਜਨਵਰੀ 2018 (UTC)