ਮੇਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਖ਼ਾਂ ਦੀ ਇੱਕ ਮੁੱਠੀ
ਵਰਗੀਕਰਨਬੰਨਣ ਵਾਲੇ ਸੰਦ
ਮਕਸੂਦਲੱਕੜ
ਕਾਰਖਾਨੇਦਾਰਲੁਹਾਰ

ਮੇਖ਼ ਇੰਜੀਨੀਅਰਿੰਗ, ਫਰਨੀਚਰ ਅਤੇ ਉਸਾਰੀ ਦੇ ਕੰਮ ਵਰਤੀ ਜਾਣ ਵਾਲੀ ਛੋਟੀ ਕਿੱਲ ਜਾਂ ਕੀਲ ਨੂੰ ਕਹਿੰਦੇ ਹਨ। ਇਹ ਧਾਤ (ਲੋਹੇ, ਪਿੱਤਲ ਜਾਂ ਅਲਮੀਨੀਅਮ, ਆਦਿ) ਦੀ ਤਿੱਖੀ ਨੋਕ ਵਾਲੀ ਪਿੰਨ ਦੀ ਸ਼ਕਲ ਦੀ ਤਾਰ ਹੁੰਦੀ ਹੈ, ਜਿਸ ਦੀ ਵਰਤੋਂ ਦੋ ਵਸਤਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ।