ਸਮੱਗਰੀ 'ਤੇ ਜਾਓ

ਖ਼ਿਲਾਫ਼ਤ ਅੰਦੋਲਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖਿਲਾਫ਼ਤ ਅੰਦੋਲਨ (1919 - 1924) ਭਾਰਤ ਵਿੱਚ ਮੁੱਖ ਤੌਰ 'ਤੇ ਮੁਸਲਮਾਨਾਂ ਦੁਆਰਾ ਚਲਾਇਆ ਗਿਆ ਰਾਜਨੀਤਕ-ਧਾਰਮਿਕ ਅੰਦੋਲਨ ਸੀ। ਇਸ ਅੰਦੋਲਨ ਦਾ ਉਦੇਸ਼ ਤੁਰਕੀ ਵਿੱਚ ਖਲੀਫੇ ਦੇ ਪਦ ਦੀ ਮੁੜ-ਸਥਾਪਨਾ ਕਰਾਉਣ ਲਈ ਅੰਗਰੇਜ਼ਾਂ ਉੱਤੇ ਦਬਾਅ ਬਣਾਉਣਾ ਸੀ।[1]

ਹਵਾਲੇ

[ਸੋਧੋ]