ਹਿਸਾਬਦਾਨ
ਦਿੱਖ
(ਗਣਿਤ ਸ਼ਾਸਤਰੀ ਤੋਂ ਮੋੜਿਆ ਗਿਆ)
Occupation | |
---|---|
ਕਿੱਤਾ ਕਿਸਮ | ਵਿੱਦਿਅਕ |
ਵਰਣਨ | |
ਕੁਸ਼ਲਤਾ | ਹਿਸਾਬ, ਵਿਹਾਰਕ ਮੁਹਾਰਤ, ਲਿਖਾਈ ਅਤੇ ਅਲੋਚਨਾਮਈ ਖ਼ਿਆਲ ਦੀਆਂ ਮੁਹਾਰਤਾਂ |
Education required | ਡਾਕਟਰੇਟ ਡਿਗਰੀ, ਕਈ ਵਾਰ ਮਾਸਟਰ ਡਿਗਰੀ |
ਸੰਬੰਧਿਤ ਕੰਮ | ਅੰਕੜਾ ਵਿਗਿਆਨੀ, ਬੀਮਾ ਮਾਹਰ |
ਹਿਸਾਬਦਾਨ ਉਹ ਸ਼ਖ਼ਸ ਹੁੰਦਾ ਹੈ ਜਿਸ ਨੂੰ ਹਿਸਾਬ ਦਾ ਵਸੀਅ ਗਿਆਨ ਹੋਵੇ ਅਤੇ ਉਹ ਇਸ ਦਾ ਇਸਤੇਮਾਲ ਕਰ ਕੇ ਹਿਸਾਬ ਦੇ ਮਸਲੇ ਹੱਲ ਕਰਦਾ ਹੈ। ਜੋ ਹਿਸਾਬਦਾਨ ਖ਼ਾਲਸ ਹਿਸਾਬ (pure mathematics) ਤੋਂ ਬਾਹਰ ਦੇ ਮਸਲੇ ਹੱਲ ਕਰਦਾ ਹੈ ਉਸਨੂੰ ਵਿਹਾਰਕ ਹਿਸਾਬਦਾਨ (applied mathematician) ਕਹਿੰਦੇ ਹਨ। ਵਿਹਾਰਕ ਹਿਸਾਬਦਾਨ ਉਹ ਹੁੰਦੇ ਹਨ ਜੋ ਆਪਣੇ ਗਿਆਨ ਨੂੰ ਹਿਸਾਬ ਅਤੇ ਸਾਇੰਸ ਨਾਲ ਸਬੰਧਤ ਖੇਤਰਾਂ ਦੇ ਮਸਲੇ ਹੱਲ ਕਰਨ ਲਈ ਇਸਤੇਮਾਲ ਕਰਦੇ ਹਨ।