ਸਮੱਗਰੀ 'ਤੇ ਜਾਓ

ਗਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਸੇ ਪ੍ਰਤਿਰੋਧ ਦੇ ਵਿਰੁੱਧ ਕੀਤੇ ਗਏ ਕੰਮ ਨੂੰ ਗਤੀ ਕਹਿੰਦੇ ਹਨ।

ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤਹਿ ਕੀਤੀ ਗਈ ਦੂਰੀ ਨੂੰ ਗਤੀ ਕਹਿੰਦੇ ਹਨ। ਇਸ ਦੀ ਇਕਾਈ ਮੀਟਰ/ਸੈਕਿੰਡ ਜਾਂ m/s ਜਾਂ ms−1 ਹੈ।ਇਹ ਅਦਿਸ਼ ਰਾਸ਼ੀ[1] ਹੈ। ਮਤਲਵ ਇਸ ਦੀ ਦਿਸ਼ਾ ਨਹੀਂ ਹੁੰਦੀ ਸਿਰਫ ਮਾਤਰਾ ਹੁੰਦੀ ਹੈ।

ਜੇਕਰ ਵਸਤੂ ਸਮੇਂ ਵਿੱਚ ਦੂਰੀ ਤਹਿ ਕਰਦੀ ਹੈ ਤਾਂ ਉਸਦੀ ਚਾਲ
ਔਸਤ ਚਾਲ=ਕੁਲ ਤਹਿ ਕੀਤੀ ਦੂਰੀ/ਕੁਲ ਲੱਗਿਆ ਸਮਾਂ

ਪ੍ਰਕਾਸ਼ ਦੀ ਗਤੀc = 29,97,92,458 ਮੀਟਰ ਪ੍ਰਤੀ ਸੈਕਿੰਡ (ਲਗਭਗ 1,07,90,00,000 km/h ਜਾਂ 67,10,00,000 mph)

ਹਵਾਲੇ

[ਸੋਧੋ]
  1. Wilson, Edwin Bidwell (1901). Vector analysis: a text-book for the use of students of mathematics and physics, founded upon the lectures of J. Willard Gibbs. p. 125. This is the likely origin of the speed/velocity terminology in vector physics.