ਸਮੱਗਰੀ 'ਤੇ ਜਾਓ

ਗਿਰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Historical Region of North।ndia
Gird
Location ਉੱਤਰੀ ਮੱਧ ਪ੍ਰਦੇਸ਼
19th-century flag
State established: 11ਵੀਂ ਸਦੀ
ਭਾਸ਼ਾ ???
Dynasties Kachwahas
Tomaras(1400-1559)
Sisodias (1731-1949)
Historical capitals ਗਵਾਲੀਅਰ

ਗਿਰਦ (ਇਸਨੂੰ ਪ੍ਰਾਚੀਨ ਕਾਲ ਵਿੱਚ ਗੋਪਾਸੇਤਰਾ ਅਤੇ ਬਾਅਦ ਵਿੱਚ ਗਵਾਲੀਅਰ ਖੇਤਰ ਵੀ ਕਹਿੰਦੇ ਸਨ) ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਖੇਤਰ ਹੈ। ਇਸ ਵਿੱਚ ਭਿੰਡ ਜ਼ਿਲ੍ਹਾ, ਗਵਾਲੀਅਰ, ਮੋਰੇਨਾ, ਸ਼ੇਓਪੁਰ ਅਤੇ ਸ਼ਿਵਪੁਰੀ ਸ਼ਾਮਿਲ ਹਨ। ਗਵਾਲੀਅਰ ਇਸ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਤਿਹਾਸਿਕ ਕੇਂਦਰ ਵੀ।

ਚੰਬਲ ਅਤੇ ਯਮੁਨਾ ਨਦੀਆਂ ਇਸ ਦੀਆਂ ਉੱਤਰ-ਪੱਛਮੀ ਅਤੇ ਉੱਤਰੀ ਹੱਦਾਂ ਹਨ। ਰਾਜਸਥਾਨ ਦਾ ਹਡੋਤੀ ਖੇਤਰ ਇਸ ਦੇ ਦੱਖਨ-ਪੱਛਮ ਵੱਲ ਅਤੇ ਮੱਧ ਪ੍ਰਦੇਸ਼ ਦਾ ਮਾਲਵਾ ਖੇਤਰ ਦੱਖਨ ਵਿੱਚ ਪੈਂਦਾ ਹੈ। ਗਿਰਦ ਨੂੰ ਕਈ ਵਾਰ ਬੁੰਦੇਲਖੰਡ ਦਾ ਹਿੱਸਾ ਵੀ ਸਮਝ ਲਿਆ ਜਾਂਦਾ ਹੈ।

ਹਵਾਲੇ

[ਸੋਧੋ]