ਸਮੱਗਰੀ 'ਤੇ ਜਾਓ

ਗੁਆਰਾਨੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

'ਗੁਆਰਾਨੀ Guarani (/ˈɡwɑːrən/ ਜਾਂ /ɡwærəˈn/),[1] ਖਾਸ ਤੌਰ 'ਤੇ ਪ੍ਰਾਇਮਰੀ ਕਿਸਮ ਜਿਸਨੂੰ ਪੈਰਾਗੁਏਵੀ ਗੁਅਰਾਨੀ (ਅੰਤਰਨਾਮ avañe'ẽ ਫਰਮਾ:IPA-gn 'ਲੋਕਾਂ ਦੀ ਭਾਸ਼ਾ'), ਦੱਖਣੀ ਅਮਰੀਕਾ ਦੀ ਇੱਕ ਸਵਦੇਸ਼ੀ ਭਾਸ਼ਾ ਹੈ ਜੋ ਟੂਪੀਆਈ ਭਾਸ਼ਾਵਾਂ ਦੇ ਟੂਪੀ-ਗੁਆਰਾਨੀ ਪਰਿਵਾਰ ਨਾਲ ਸਬੰਧਿਤ ਹੈ।[2] ਇਹ ਪੈਰਾਗੁਏ ਵਿੱਚ (ਸਪੇਨੀ ਦੇ ਨਾਲ ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ, ਜਿੱਥੇ ਇਸ ਨੂੰ ਆਬਾਦੀ ਦੀ ਬਹੁਗਿਣਤੀ ਦੁਆਰਾ ਬੋਲਿਆ ਜਾਂਦਾ ਹੈ, ਅਤੇ ਜਿੱਥੇ ਅੱਧੀ ਪੇਂਡੂ ਆਬਾਦੀ ਇੱਕ-ਭਾਸ਼ਾਈ ਹੈ।[3][4]

ਹਵਾਲੇ

[ਸੋਧੋ]
  1. Laurie Bauer, 2007, The Linguistics Student’s Handbook, Edinburgh
  2. Britton, A. Scott (2004). Guaraní-English/English-Guaraní Concise Dictionary. New York: Hippocrene Books.
  3. Mortimer, K 2006 "Guaraní Académico or Jopará? Educator Perspectives and।deological Debate in Paraguayan Bilingual Education" Working Papers in Educational Linguistics 21/2: 45-71, 2006
  4. Romero, Simon (12 March 2012). "In Paraguay,।ndigenous Language With Unique Staying Power". The New York Times.