ਪੈਰਾਗੁਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੈਰਾਗੁਏ ਦਾ ਗਣਰਾਜ
República del Paraguay (ਸਪੇਨੀ)
Tetã Paraguái (ਗੁਆਰਾਨੀ)
ਪੈਰਾਗੁਏ ਦਾ ਝੰਡਾ Coat of arms of ਪੈਰਾਗੁਏ
ਮਾਟੋPaz y justicia  (ਸਪੇਨੀ)
"ਅਮਨ ਅਤੇ ਨਿਆਂ"
ਕੌਮੀ ਗੀਤParaguayos, República o Muerte  (ਸਪੇਨੀ)
"ਪੈਰਾਗੁਏਈਓ, ਗਣਰਾਜ ਜਾਂ ਮੌਤ"
ਪੈਰਾਗੁਏ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅਸੂੰਸੀਓਂ
25°16′S 57°40′W / 25.267°S 57.667°W / -25.267; -57.667
ਰਾਸ਼ਟਰੀ ਭਾਸ਼ਾਵਾਂ ਸਪੇਨੀ
ਗੁਆਰਾਨੀ[1][2]
ਜਾਤੀ ਸਮੂਹ (2000) ਮੇਸਤੀਸੋ (ਮਿਸ਼ਰਤ ਯੂਰਪੀ ਅਤੇ ਅਮੇਰ-ਭਾਰਤੀ) ~80%
ਗੋਰੇ (ਯੂਰਪੀ) ~20%
ਅਣ-ਮਿਸ਼ਰਤ ਅਮੇਰਭਾਰਤੀ 1-3%
ਏਸ਼ੀਆਈ 1-4%
ਕਾਲੇ 1%
ਹੋਰ 1-2.5%
ਵਾਸੀ ਸੂਚਕ ਪੈਰਾਗੁਏਈ
ਸਰਕਾਰ ਇਕਾਤਮਕ ਸੰਵਿਧਾਨਕ ਪ੍ਰਤਿਨਿਧੀਵਾਦੀ ਸੰਮਿਲਤ ਬਹੁਵਾਦੀ ਲੋਕਤੰਤਰ
 -  ਰਾਸ਼ਟਰਪਤੀ ਫ਼ੇਦੇਰੀਕੋ ਫ਼੍ਰਾਂਕੋ
 -  ਉਪ-ਰਾਸ਼ਟਰਪਤੀ ਓਸਕਾਰ ਦੇਨੀਸ
ਵਿਧਾਨ ਸਭਾ ਕਾਂਗਰਸ
 -  ਉੱਚ ਸਦਨ ਸੈਨਟਰਾਂ ਦਾ ਸਦਨ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਸੁਤੰਤਰਤਾ ਸਪੇਨ ਤੋਂ 
 -  ਘੋਸ਼ਣਾ 14 ਮਈ 1811 
 -  ਮਾਨਤਾ 15 ਮਈ 1811 
ਖੇਤਰਫਲ
 -  ਕੁੱਲ 4,06,752 ਕਿਮੀ2 (60ਵਾਂ)
1,57,048 sq mi 
 -  ਪਾਣੀ (%) 2.3
ਅਬਾਦੀ
 -  2009 ਦਾ ਅੰਦਾਜ਼ਾ 6,454,548 [3] (103ਵਾਂ)
 -  ਆਬਾਦੀ ਦਾ ਸੰਘਣਾਪਣ 14.2/ਕਿਮੀ2 (204ਵਾਂ)
39/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $35.346 ਬਿਲੀਅਨ[4] 
 -  ਪ੍ਰਤੀ ਵਿਅਕਤੀ ਆਮਦਨ $5,412[4] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $21.236 ਬਿਲੀਅਨ[4] 
 -  ਪ੍ਰਤੀ ਵਿਅਕਤੀ ਆਮਦਨ $3,252[4] 
ਜਿਨੀ (2008) 50.8 (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.665[5] (ਦਰਮਿਆਨਾ) (107ਵਾਂ)
ਮੁੱਦਰਾ ਗੁਆਰਾਨੀ (PYG)
ਸਮਾਂ ਖੇਤਰ (ਯੂ ਟੀ ਸੀ-4)
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ-3)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .py
ਕਾਲਿੰਗ ਕੋਡ +595

ਪੈਰਾਗੁਏ, ਅਧਿਕਾਰਕ ਤੌਰ ਉੱਤੇ ਪੈਰਾਗੁਏ ਦਾ ਗਣਰਾਜ (ਸਪੇਨੀ: República del Paraguay ਰੇਪੂਵਲਿਕਾ ਦੇਲ ਪਾਰਾਗੁਆਏ, ਗੁਆਰਾਨੀ: Tetã Paraguái ਤੇਤਾ ਪਾਰਾਗੁਆਏ), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੱਛਮ ਵੱਲ ਅਰਜਨਟੀਨਾ, ਪੂਰਬ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉੱਤਰ-ਪੂਰਬ ਬੋਲੀਵੀਆ ਨਾਲ ਲੱਗਦੀਆਂ ਹਨ। ਇਹ ਪੈਰਾਗੁਏ ਨਦੀ ਦੇ ਦੋਵੇਂ ਕੰਢਿਆਂ ਉੱਤੇ ਵਸਿਆ ਹੋਇਆ ਹੈ ਜੋ ਇਸ ਦੇ ਮੱਧ ਵਿੱਚੋਂ ਉੱਤਰ ਤੋਂ ਦੱਖਣ ਵੱਲ ਲੰਘਦੀ ਹੈ। ਦੱਖਣੀ ਅਮਰੀਕਾ ਵਿੱਚ ਕੇਂਦਰੀ ਸਥਿਤੀ ਹੋਣ ਕਾਰਨ ਇਸਨੂੰ ਕਈ ਵਾਰ Corazón de América ਭਾਵ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ।[6]

ਹਵਾਲੇ[ਸੋਧੋ]