ਗੁਰਦੁਆਰਾ ਕਟਾਣਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

[1]ਗੁਰਦੁਆਰਾ ਕਟਾਣਾ ਸਾਹਿਬ:-[ਸੋਧੋ]

ਗੁਰਦੁਆਰਾ ਦੇਗਸਰ ਸਾਹਿਬ, ਪਿੰਡ ਕਟਾਣਾ, ਡਾਕਘਰ ਕੁੱਬੇ ਜਿਲ੍ਹਾਂ ਲੁਧਿਆਣਾ ਵਿੱਚ ਹੈ। ਇਹ ਪਵਿੱਤਰ ਅਸਥਾਨ ਲੁਧਿਆਣਾ-ਅੰਬਾਲਾ-ਦਿੱਲੀ ਸੜਕ ਤੇ ਦੌਰਾਹਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰੀ ਤੇ ਸਥਿਤ ਹੈ। ਲੁਧਿਆਣਾ-ਚੰਡੀਗੜ੍ਹ ਰੋਡ ਤੇ ਨੀਲੋ -ਦੌਰਾਹਾ ਲਿੰਕ ਸੜਕ ਵੀ ਹੈ।[2]

ਨਾਮਕਰਣ:-[ਸੋਧੋ]

ਲੁਧਿਆਣਾ ਜਿਲ੍ਹੇ ਵਿੱਚ ਦੌਰਾਹੇ ਤੋਂ ਥੋੜੀ ਦੂਰੀ ਤੇ ਸਥਿਤ ਇੱਕ ਪਿੰਡ ਕਟਾਣਾ ਹੈ। ਜਿਸ ਨੂੰ ਹਰਗੋਬਿੰਦ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਨਦੀ ਦੇ ਕੰਢੇ ਜਿਸ ਦਰਖ਼ਤ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੌੜਾ ਬੰਨਿਆਂਂ ਸੀ। ਉਹ ਹੁਣ ਤੱਕ ਮੌਜੂਦ ਹੈ। ਜਿਸ ਨੂੰ ਹੁਣ ਬੇਰੀ ਸਾਹਿਬ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਨਦੀ ਦੇ ਵਹਾਉ ਨੂੰ ਰੋਕਣ ਲਈ ਇੱਕ ਅੰੰਗਰੇੇੇਜ਼ ਇੰਜੀਨੀਅਰ ਨੇ ਇਸ ਦਰਖ਼ਤ ਨੂੰ ਵੱਡਣਾ ਚਾਹਿਆ ਤਾ ਉਸ ਦੀਆਂ ਅੱਖਾਂ ਦੀ ਜੋੋੋਤ ਚਲੀ ਗਈ। ਫਿਰ ਉਸ ਨੇ ਗੁੁਰਦੁੁਆਰਾ ਸਾਹਿਬ ਦੇਗ ਕਰਾ ਕੇ ਆਪਣੀੀ ਭੁੱਲ ਬਖਸਾਾਈ ਤਾਂ ਉਸ ਨੂੰ ਮੁੜ ਨਜ਼ਰ ਆਉਣ ਲੱਗ ਪਿਆ। [ਹੈੱਡ ਗ੍ਰੰਥੀ ਬਾਬਾ ਕਿੰਗੀ ਸਿੰਘ 1][3]ਗੁੁੁਰਦੁੁਆਰਾ ਸਾਹਿਬ ਵਿੱਚ ਦੋ ਗੁਰੂ ਸਾਹਿਬਾਨ ਦਾ ਅਸਥਾਨ ਦਰਸਾਉਣ ਲਈ ਦੋ ਨਿਸ਼ਾਨ ਸਾਹਿਬ ਝੂੂੂਲਦੇ ਹਨ । ਅਤੇ ਸੰੰਗਤਾਂ ਦੇੇੇਗ ਕਰਾ ਕੇ ਜੋ ਮੰੰਨਤ ਮੰੰਗਦੇੇ ਹਨ । ਉਸ ਨੂੰ ਪੂਰੀ ਹੁੁੰਦੀ ਮੰੰੰਨਿਆ ਜਾ ਦਾ ਹੈ। ਇਸੇ ਲਈ ਇਸ ਨੂੰ ਗੁੁੁਰਦੁੁੁਆਰਾ ਦੇੇੇਗਸਰ ਸਾਹਿਬ ਵੀ ਕਹਿੰੰਦੇੇ ਹਨ । [ਪ੍ਰਧਾਨ ਟਹਿਲ ਸਿੰਘ 1][4][5]

ਗੁੁੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ )ਦਾ ਇਤਿਹਾਸ:-[ਸੋਧੋ]

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿੱਚ ਸਸ਼ੋੋੋਭਿਤ ਹੈ, ਗੁੁੁਰਦੁੁਆਰਾ ਦੇੇਗਸਰ ਸਾਹਿਬ, ਕਟਾਣਾ। ਗੁਰੂ ਜੀ ਮਾਛੀਵਾੜਾ ਤੋਂ ਉੱੱੱੱ ਪੀੀਰ

ਦੇ ਰੂਪ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ , ਭਾਈ ਮਾਨ ਸਿੰਘ , ਭਾਈ ਨਬੀ ਖ਼ਾਨ ਤੇ ਭਾਈ ਗਨੀ ਖ਼ਾ ਦੇ ਸੰੰਗ - ਸਾਥ ਆਲਮਗੀਰ ਨੂੰ ਜਾਣ ਸਮੇਂ ਕੁੁੱਝ ਸਮੇਂ ਇੱਥੇ ਬਿਰਾਜੇ ਸਨ । ਮਨੌੌਤ ਹੈ ਕਿ ਗੁਰਦੇਵ ਨੇ ਆਪਣੇ ਪਵਿੱਤਰ ਕਰ - ਕਮਲਾਂਂ ਨਾਲ ਇੱਥੇ ਦੇਗ ਵਰਤਾਈ । ਜਿਸ ਤੋਂਂ ਇਸ ਅਸਥਾਨ ਦਾ ਨਾਂ ਦੇਗਸਰ ਸਾਹਿਬ ਪ੍ਰਸਿੱਧ ਹੋਇਆ। [ਬਾਬਾ ਮਨਜੀਤ ਸਿੰਘ 1][6][7]

ਹਵਾਲੇ-:

  1. ਪ੍ਰਧਾਨ ਟਹਿਲ ਸਿੰਘ
  2. ਪ੍ਰਧਾਨ ਟਹਿਲ ਸਿੰਘ
  3. {{cite book}}: Empty citation (help)
  4. {{cite book}}: Empty citation (help)
  5. ਪ੍ਰਧਾਨ ਟਹਿਲ ਸਿੰਘ
  6. ਬਾਬਾ ਮਨਜੀਤ ਸਿੰਘ
  7. ਬਾਬਾ ਮਨਜੀਤ ਸਿੰਘ
  1. ਹੈੱਡ ਗ੍ਰੰਥੀ ਬਾਬਾ ਕਿੰਗੀ ਸਿੰਘ
  1. ਪ੍ਰਧਾਨ ਟਹਿਲ ਸਿੰਘ


ਹਵਾਲੇ ਵਿੱਚ ਗਲਤੀ:<ref> tags exist for a group named "ਬਾਬਾ ਮਨਜੀਤ ਸਿੰਘ", but no corresponding <references group="ਬਾਬਾ ਮਨਜੀਤ ਸਿੰਘ"/> tag was found