ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਖੋਜ ਕਾਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪ੍ਰਾਪਤ ਪੀਐਚ.ਡੀ. ਪੱਧਰ ਦੇ ਖੋਜ-ਕਾਰਜਾਂ ਦੀ ਸੂਚੀ

ਲੜੀ ਨੰ. ਸਿਰਲੇਖ ਖੋਜਾਰਥੀ ਨਿਗਰਾਨ ਯੂਨੀਵਰਸਿਟੀ ਸਾਲ
1 ਗੁਰੂੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਪ੍ਰਤੀਬਿੰਬਤ ਉਤਰ-ਭਾਰਤੀ ਸਮਾਜ (1450-1550 ਈ.) ਗੁਰਭਗਤ ਸਿੰਘ ਭਾਈ ਸਾਹਿਬ, ਭਾਈ ਜੋਧ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1961
2 ਜੁਪਜੀ ਦਾ ਸ੍ਰੀ ਮਦਭਗਵਤ ਗੀਤਾ ਅਤੇ ਮੁੱਖ ਉਪਨਿਸ਼ਦ ਦੇ ਵਿਚਾਰਾਂ ਨਾਲ ਤੁਲਨਾਤਮਕ ਅਧਿਐਨ ਦਲੀਪ ਸਿੰਘ ਦੀਪ ਡਾ. ਸੁਰਿੰਦਰ ਸਿੰਘ ਕੋਹਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1966
3 ਗੁਰੂ ਨਾਨਕ ਦੇਵ ਜੀ ਰਚਨਾ ਦਾ ਕਲਾ-ਪੱਖ ਹਰਬੰਸ ਸਿੰਘ ਡਾ. ਤਾਰਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 1969
4 ਗੁਰੂ ਨਾਨਕ ਬਾਣੀ ਦੇ ਵਿਸ਼ੇਸ਼ ਪ੍ਰਸੰਗ ਵਿੱਚ ਪੰਜਾਬੀ ਨਿਰਗੁਣ ਕਾਵਿ ਧਾਰਾ ਦਾ ਆਲੋਚਨਾਤਮਕ ਅਧਿਐਨ ਪ੍ਰੇਮ ਪ੍ਰਕਾਸ਼ ਸਿੰਘ ਡਾ. ਐਸ. ਐ. ਕੋਹਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1971
5 ਨਾਨਕ ਬਾਣੀ ਵਿੱਚ ਵਿਅਕਤੀ ਤੇ ਸਮਾਜ ਦਾ ਸੰਕਲਪ ਜਸਬੀਰ ਕੌਰ ਡਾ. ਸੁਰਿੰਦਰ ਸਿੰਘ ਕੋਹਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1972
6 ਜੁਪਜੀ ਦੇ ਪੰਜਾਬੀ ਵਿੱਚ ਰਚੇ ਟੀਕਿਆਂ ਦਾ ਆਲੋਚਨਾਤਮਕ ਅਧਿਐਨ ਜੁਗਿੰਦਰ ਸਿੰਘ ਡਾ. ਸੁਰਿੰਦਰ ਸਿੰਘ ਕੋਹਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1974
7 ਗੁਰੂ ਨਾਨਕ ਦੇਵ ਜੀ ਦਾ ਜੀਵ ਦਾ ਸੰਕਲਪ ਕੁਲਵੰਤ ਕੌਰ ਕੋਹਲੀ ਡਾ.ਕਰਤਾਰ ਸਿੰਘ ਸੂਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ 1975
8 ਗੁਰੂ ਨਾਨਕ ਦੇਵ ਜੀ ਦਾ ਬ੍ਰਹਮ ਦਾ ਸੰਕਲਪ ਗੁਰਬਖ਼ਸ਼ ਸਿੰਘ ਕਲਸੀ ਡਾ. ਸੁਰਿੰਦਰ ਸਿੰਘ ਕੋਹਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1976
9 Treatment of Mythology in The Poetry of Guru Nanak (ਗੁਰੂ ਨਾਨਕ ਕਾਵਿ ਅਤੇ ਮਿਥਿਹਾਸ) ਜੋਗਿੰਦਰ ਸਿੰਘ ਡਾ. ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1976
10 ਗੁਰੂ ਨਾਨਕ ਬਾਣੀ ਵਿੱਚ ਪ੍ਰੇਮਾ ਭਗਤੀ ਦਾ ਸਰੂਪ: ਇੱਕ ਆਲੋਚਨਾਤਮਕ ਅਧਿਐਨ ਗੁਰਸ਼ਰਨ ਕੌਰ ਡਾ. ਦੀਵਾਨ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1978
11 ਗੁਰੂ ਨਾਨਕ ਬਾਣੀ ਵਿੱਚ ਬਿੰਬ-ਵਿਧਾਨ ਤੇ ਪ੍ਰਤੀਕ ਯੋਜਨਾ ਬਲਵੀਰ ਕੌਰ ਪ੍ਰੋ. ਗੁਰਬਚਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 1978
12 ਗੁਰੂ ਨਾਨਕ ਬਾਣੀ ਵਿੱਚ ਆਦਰਸ਼ ਮਨੁੱਖ ਦਾ ਸੰਕਲਪ ਗੁਣਵੰਤ ਕੌਰ ਪ੍ਰੋ. ਪ੍ਰੀਤਮ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1980
13 ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਕਿਰਤ ਦਾ ਸੰਕਲਪ ਦੇਵਿੰਦਰ ਬੀਰ ਸਿੰਘ ਡਾ. ਕੇ. ਸੀ. ਗੁਪਤਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1980
14 ਗੁਰੂ ਨਾਨਕ ਬਾਣੀ ਦੀਆਂ ਸੰਚਾਰ ਜੁਗਤਾਂ ਅੰਮ੍ਰਿਤਪਾਲ ਕੌਰ ਡਾ. ਦਰਸ਼ਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 1981
15 ਗੁਰੂ ਨਾਨਕ ਬਾਣੀ ਵਿਚੋਂ ਪ੍ਰਾਪਤ ਵੇਦਾਂਤ ਦਾ ਸਰੂਪ ਅਮਰਜੀਤ ਸਿੰਘ ਦੂਆ ਡਾ. ਜੋਗਿੰਦਰ ਸਿੰਘ ਛਾਬੜਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1981
16 ਗੁਰੂ ਨਾਨਕ ਬਾਣੀ ਦਾ ਚਿੰਨ੍ਹ-ਵਿਗਿਆਨਿਕ ਅਧਿਐਨ ਓਮ ਪ੍ਰਕਾਸ਼ ਵਸ਼ਿਸਟ ਡਾ. ਪਿਆਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1982
17 ਗੁਰੂ ਨਾਨਕ ਦੇਵ ਜੀ ਸੰਬੰਧੀ ਜਨਮਸਾਖੀਆਂ ਵਿੱਚ ਕਥਾਨਕ ਰੂੜ੍ਹੀਆਂ ਦਾ ਅਧਿਐਨ ਕਵਲਜੀਤ ਗ੍ਰੋਵਰ ਡਾ. ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1982
18 ਗੁਰੂ ਨਾਨਕ ਬਾਣੀ ਵਿੱਚ ਪਰਮ ਮਨੁੱਖ ਦਾ ਸਕੰਲਪ ਹਰੀ ਸਿੰਘ ਡਾ. ਜੋਗਿੰਦਰ ਸਿਂਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1984
19 ਗੁਰੂ ਨਾਨਕ ਦੇਵ ਦੀ ਬਾਣੀ ਦਾ ਲੋਕ-ਤਾਤਵਿਕ ਅਧਿਐਨ ਬਲਵਿੰਦਰ ਕੌਰ ਬਰਾੜ ਡਾ. ਪ੍ਰੇਮ ਪ੍ਰਕਾਸ਼ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 1984
20 ਗੁਰੂ ਨਾਨਕ ਦੀ ਜੁਪਜੀ ਦੇ ਪੰਜ ਖੰਡਾਂ ਦਾ ਵਿਸ਼ਲੇਸ਼ਣ ਤੁਲਨਾਤਮਕ ਅਧਿਐਨ ਰਾਮ ਸਿੰਘ ਡਾ. ਭਾਈ ਜੋਧ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1984
21 ਨਾਨਕ ਬਾਣੀ ਵਿੱਚ ਪ੍ਰਕਿਰਤੀ ਦਾ ਸੰਕਲਪ ਜਸਪਾਲ ਸਿੰਘ ਡਾ. ਸੁਰਿੰਦਰ ਸਿੰਘ ਕੋਹਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1984
22 ਨਾਨਕ-ਬਾਣੀ ਦਾ ਕਾਵਿਕ ਪੱਖ ਗੁਰਦੀਪ ਸਿੰਘ ਸੇਠੀ ਡਾ. ਗੁਰਚਰਨ ਸਿੰਘ ਦਿੱਲੀ ਯੂਨੀਵਰਸਿਟੀ, ਦਿੱਲੀ 1985
23 ਗੁਰੂ ਨਾਨਕ ਦੇਵ ਦੀ ਕਵਿਤਾ ਵਿੱਚ ਰਤੀ ਦਾ ਸੁਭਾ ਰਮੇਸ਼ ਇੰਦ੍ਰ ਕੌਰ ਡਾ. ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1985
24 ਗੁਰੂ ਨਾਨਕ ਦੀਆਂ ਵਾਰਾਂ ਦਾ ਲੋਕਤਾਤਵਿਕ ਅਧਿਐਨ ਹਰਜਿੰਦਰ ਕੌਰ ਡਾ. ਦੇਵਿੰਦਰ ਸਿੰਘ ਜੰਮੂ ਯੂਨੀਵਰਸਿਟੀ, ਜੰਮੂ 1987
25 ਗੋਰਖਬਾਣੀ ਅਤੇ ਨਾਨਕਬਾਣੀ ਦੀ ਵਿਚਾਰਧਾਰਾ ਦਾ ਤੁਲਨਾਮਿਕ ਅਧਿਐਨ ਉਜਾਗਰ ਸਿੰਘ ਡਾ. ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1987
26 ਬਾਬਾ ਫਰੀਦ ਤੇ ਗੁਰੂ ਨਾਨਕ (ਵਿਚਾਰਧਾਰਾ ਦਾ ਤੁਲਨਾਤਮਕ ਅਧਿਐਨ) ਹਰੀ ਸਿੰਘ ਖਹਿਰਾ ਡਾ. ਕੁਲਬੀਰ ਸਿੰਘ ਕਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1988
27 ਗੁਰੂ ਰਵਿਦਾਸ ਅਤੇ ਗੁਰੂ ਨਾਨਕ ਦੇਵ ਦੇ ਅਧਿਆਤਮਕ ਚਿੰਤਨ ਦਾ ਤੁਲਨਾਤਮਕ ਅਧਿਐਨ ਅਵਤਾਰ ਸਿੰਘ ਡਾ. ਧਰਮਪਾਲ ਸਿੰਗਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1989
28 ਗੁਰੂ ਨਾਨਕ ਬਾਣੀ ਵਿੱਚ ਮਾਨਵਵਾਦ ਦਾ ਸੰਕਲਪ ਬਲਜੀਤ ਕੌਰ ਡਾ. ਰਘਵੀਰ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1990
29 ਭਾਰਤੀ ਮਿਥ ਵਿੱਚ ਔਰਤ ਦਾ ਪ੍ਰਤੀਕ ਅਤੇ ਗੁਰੂ ਨਾਨਕ ਬਾਣੀ ਹਰਿੰਦਰ ਗਰਚਾ ਡਾ. ਜਸਪਾਲ ਕੌਰ ਕਾਂਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1991
30 ਗੁਰੂ ਨਾਨਕ ਦੇਵ ਦੁਆਰਾ ਰਚਿਤ ‘ਓਅੰਕਾਰ’ ਬਾਣੀ ਦਾ ਆਲੋਚਨਾਤਮਕ ਅਧਿਐਨ ਗੁਰਦੇਵ ਸਿੰਘ ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 1991
31 ਸੰਤ ਰਵਿਦਾਸ ਅਤੇ ਗੁਰੂ ਨਾਨਕ: ਇੱਕ ਤੁਲਨਾਤਮਕ ਅਧਿਐਨ (ਦਾਰਸ਼ਨਿਕ ਦ੍ਰਿਸ਼ਟੀ ਤੋਂ) ਮੱਖਣ ਸਿੰਘ ਪ੍ਰੋ, ਧਰਮਪਾਲ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1991
32 ਨਾਨਕ ਬਾਣੀ ਦੀਆਂ ਸੰਚਾਰ ਜੁਗਤਾਂ ਅੰਮ੍ਰਿਤਪਾਲ ਕੌਰ ਡਾ.ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1992
33 ਗੁਰੂ ਰਵਿਦਾਸ ਅਤੇ ਗੁਰੂ ਨਾਨਕ ਦੇਵ ਦੀ ਬਾਣੀ ਦਾ ਸਮਾਜਿਕ ਸੰਦਰਭ ਵਿੱਚ ਤੁਲਨਾਤਮਕ ਅਧਿਐਨ ਅਮਰਜੀਤ ਕੌਰ ਡਾ. ਧਰਮਪਾਲ ਸਿੰਗਲ, ਡਾ. ਸੀ. ਐਲ. ਨਾਰੰਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1992
34 ਗੁਰੂ ਨਾਨਕ ਬਾਣੀ ਵਿੱਚ ਹਉਮੈ ਦਾ ਸੰਕਲਪ ਨਵਦੀਸ਼ ਕੌਰ ਡਾ. ਗੁਰਦੀਪ ਸਿੰਘ ਭੰਡਾਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ 1992
35 ਗੁਰੂ ਨਾਨਕ ਬਾਣੀ ਦੇ ਮੂਲ ਮੁੱਦੇ ਗੁਰਸ਼ਰਨ ਜੀਤ ਸਿੰਘ ਪ੍ਰੋ. ਮਦਨਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1992
36 ਗੁਰੂ ਨਾਨਕ ਕਾਵਿ ਦਾ ਲੋਕਯਾਨਿਕ ਅਧਿਐਨ ਅਮਰਜੀਤ ਕੌਰ ਡਾ. ਕਰਨੈਲ ਸਿੰਘ ਥਿੰਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1992
37 ਗੁਰੂ ਨਾਨਕ ਬਾਣੀ ਵਿੱਚ ਅੰਤਰ-ਧਰਮੀ ਵਾਰਤਾਲਾਪ ਸੁਰਜੀਤ ਸਿੰਘ ਡਾ. ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1992
38 ਗੁਰੂ ਨਾਨਕ ਕਾਵਿ ਦਾ ਲੋਕਯਾਨਿਕ ਅਧਿਐਨ ਅਮਰਜੀਤ ਕੌਰ ਡਾ. ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1992
39 ਨਾਨਕ ਬਾਣੀ ਵਿੱਚ ਲੋਕਧਾਰਾਈ ਸਮੱਗਰੀ ਦਾ ਰੂਪਾਂਤਰਣ ਸੁਰਜੀਤ ਸਿੰਘ ਡਾ. ਜੋਗਿੰਦਰ ਸਿੰਘ ਕੈਂਰੋ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1997
40 ਗੁਰੂ ਨਾਨਕ ਬਾਣੀ ਵਿੱਚ ਉਪਲਬਧ ਲੋਕ-ਵਿਸ਼ਵਾਸ ਇੱਕ ਅਧਿਐਨ ਸੁਰਿੰਦਰ ਸਿੰਘ ਡਾ. ਅਮਰਜੀਤ ਸਿੰਘ ਕਾਂਗ ਕੁਰੂਸ਼ੇਤਰ ਯੂਨੀਵਰਸਿਟੀ, ਕੁਰੂਸ਼ੇਤਰ 1997
41 ਨਾਨਕ ਬਾਣੀ ਵਿੱਚ ਲੋਕਧਾਰਾਈ ਸਮੱਗਰੀ ਦਾ ਰੂਪਾਂਤਰਣ ਸੁਰਜੀਤ ਸਿੰਘ ਡਾ. ਜੋਗਿੰਦਰ ਸਿੰਘ ਕੈਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1997
42 ਗੁਰੂ ਨਾਨਕ ਬਾਣੀ ਵਿੱਚ ਸੰਗਤ ਦਾ ਸੰਕਲਪ ਜਸਬੀਰ ਕੌਰ ਡਾ. ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1998
43 ਨਾਨਕ ਬਾਣੀ ਦੀਆਂ ਸੰਚਾਰ ਜੁਗਤਾ ਜਸਬੀਰ ਕੌਰ ਡਾ. ਗੁਰਚਰਨ ਸਿੰਘ ਦਿੱਲੀ ਯੂਨੀਵਰਸਿਟੀ, ਦਿੱਲੀ 1999
44 ਗੁਰੂ ਨਾਨਕ ਬਾਣੀ ਵਿੱਚ ਮਿੱਥ ਅਤੇ ਰੀਤ ਦੀ ਪੇਸ਼ਕਾਰੀ ਮਹੀਪਿੰਦਰ ਕੌਰ ਡਾ. ਗੁਰਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 2002
45 ਗੁਰੂ ਨਾਨਕ ਬਾਣੀ ਵਿੱਚ ਮਿਥ ਅਤੇ ਰੀਤ ਦੀ ਪੇਸ਼ਕਾਰੀ ਮਹੀਪਿੰਦਰ ਕੌਰ ਡਾ. ਦਗੁਰਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 2002
46 ਗੁਰੂ ਨਾਨਕ ਬਾਣੀ ਦਾ ਬਿੰਬ ਵਿਧਾਨ ਅਧਿਐਨ ਸੁਰਜੀਤ ਸਿੰਘ ਡਾਂਗ ਡਾ. ਗੁਰਸ਼ਰਨ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ 2003
47 ਗੁਰੂ ਨਾਨਕ ਦੀਆਂ ਵਾਰਾਂ ਦਾ ਥੀਮਕ ਅਧਿਐਨ ਹਰਮੀਤ ਕੌਰ ਡਾ. ਅਮਰਜੀਤ ਸਿੰਘ ਕਾਂਗ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ 2004
48 ਗੁਰੂ ਨਾਨਕ ਬਾਣੀ ਦਾ ਵਿਚਾਰਧਾਰਕ ਅਧਿਐਨ ਮਨਜੀਤ ਕੌਰ ਡਾ. ਅਮਰਜੀਤ ਸਿੰਘ ਕਾਂਗ ਕੁਰੂਕਸ਼ੇਤਰ ਯਨੀਵਰਸਿਟੀ, ਕੁਰੂਕਸ਼ੇਤਰ 2009
49 ਗੁਰੂ ਨਾਨਕ ਬਾਣੀ: ਮਾਨਵੀ ਸੂਝ ਦਾ ਮਾਡਲ ਅਸ਼ੋਕ ਕੁਮਾਰ ਡਾ. ਅੰਮ੍ਰਿਤਪਾਲ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ 2010
50 ਗੁਰੂ ਨਾਨਕ ਨਾਲ ਸੰਬੰਧਿਤ ਲੋਕਧਾਰਾ ਦਾ ਅਧਿਐਨ ਆਤਮਾ ਸਿੰਘ ਡਾ. ਗੁਰਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 2010
51 ਜਾਪ ਸਾਹਿਬ ਅਤੇ ਅਕਾਲ ਉਸਤਤਿ ਦਾ ਰਚਨਾਤਮਿਕ ਵਿਵੇਕ ਅਤੇ ਸੰਚਾਰ ਜੁਗਤਾਂ ਇੱਕ ਅਧਿਐਨ ਸੁਖਬੀਰ ਸਿੰਘ ਡਾ. ਬਲਦੇਵ ਸਿੰਘ ਚੀਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ 2010
52 ਗੁਰੂ ਨਾਨਕ ਜੀ ਨਾਲ ਸੰਬੰਧਿਤ ਲੋਕਧਾਰਾ ਦਾ ਅਧਿਐਨ ਆਤਮਾ ਸਿੰਘ ਡਾ. ਗੁਰਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 2010
53 ਗੁਰੂ ਨਾਨਕ ਬਾਣੀ: ਮਾਨਵੀ ਸੂਝ ਦਾ ਮਾਡਲ ਅਸ਼ੋਕ ਕੁਮਾਰ ਖੁਰਾਣਾ ਡਾ. ਅੰਮ੍ਰਿਤਪਾਲ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ 2010
54 ਜਾਪ ਸਾਹਿਬ ਅਤੇ ਅਕਾਲ ਉਸਤਤਿ ਦਾ ਰਚਨਾਤਮਿਕ ਵਿਵੇਕ ਅਤੇ ਸੰਚਾਰ ਜੁਗਤਾਂ: ਇੱਕ ਅਧਿਐਨ ਸੁਖਬੀਰ ਸਿੰਘ ਡਾ. ਸਰਬਜਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ 2010
55 ਗੁਰੂ ਨਾਨਕ ਬਾਣੀ ਸਮਾਜ ਸਭਿਆਚਾਰਕ ਅਧਿਐਨ ਰੁਪਿੰਦਰਜੀਤ ਸਿੰਘ ਡਾ. ਭੁਪਿੰਦਰ ਸਿੰਘ ਖਹਿਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ 2014
56 ਗੁਰੂ ਨਾਨਕ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ. ਐਚ. ਡੀ ਲਈ ਹੋਏ ਖੋਜ ਕਾਰਜਾਂ ਦਾ ਮੁਲਾਂਕਣ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2012
57 ਗੁਰੂ ਨਾਨਕ ਬਾਣੀ ਵਿੱਚ ਮਨੁੱਖੀ ਭਾਵ ਸੰਰਚਨਾ ਕਮਲਜੀਤ ਕੌਰ ਪ੍ਰੋ. ਦਰਸ਼ਨ ਸਿੰਘ, ਪ੍ਰੋ. ਜਸਪਾਲ ਸਿੰਘ ਕਾਂਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 2012
58 ਵਿਸ਼ਵੀਕਰਨ ਦੀਆਂ ਪ੍ਰਸਥਿਤੀਆਂ ਵਿੱਚ ਗੁਰੂ ਨਾਨਕ ਬਾਣੀ ਦੀ ਸਾਰਥਿਕਤਾ ਪਰਮਜੀਤ ਕੌਰ ਡਾ. ਗੁਰਪਾਲ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 2012
59 ਗੁਰੂ ਨਾਨਕ ਬਾਣੀ: ਪ੍ਰਗਟਾ ਜੁਗਤਾਂ ਅਤੇ ਜੀਵਨ ਮੁੱਲਾਂ ਦਾ ਅੰਤਰ ਸੰਵਾਦ ਰਾਜਿੰਦਰ ਸਿੰਘ ਡਾ. ਗੁਰਨਾਇਬ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 2012
60 ਧਾਰਮਿਕ ਬੁਹਵਾਦ ਅਤੇ ਗੁਰੂ ਨਾਨਕ ਬਾਣੀ ਦੀ ਪ੍ਰਵਚਨ ਵਿਧੀ ਚਮਕੌਰ ਸਿੰਘ ਰਾਏ ਡਾ. ਗੁਰਪਾਲ ਸਿੰਘ ਸੰਧੂ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 2013
61 ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੰਜਾਬੀ ਮਹਾਂਕਾਵਿ ਵਿਧਾਗਤ ਵਿਸ਼ਲੇਸ਼ਣ ਜਤਿੰਦਰ ਕੌਰ ਡਾ. ਗੁਰਨਾਇਬ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ 2013
62 ਗੁਰੂ ਨਾਨਕ ਬਾਣੀ ਵਿੱਚ ਸੁਹਜ ਦਾ ਸੰਕਲਪ ਰੁਪਿੰਦਰ ਕੌਰ ਡਾ. ਜਸਵਿੰਦਰ ਕੌਰ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 2014

ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪ੍ਰਾਪਤ ਐਮ.ਫਿਲ ਪੱਧਰ ਦੇ ਖੋਜ-ਕਾਰਜਾਂ ਦੀ ਸੂਚੀ