ਗੇਤਾ
ਗੇਤਾ ਪਰੰਪਰਾਗਤ ਜਪਾਨੀ ਸੈਂਡਲ ਹਨ।ਇੰਨਾਂ ਨੂੰ ਕਿਮੋਨੋ ਦਾ ਪੱਲਾ ਦੇ ਉੱਪਰ ਰੱਖਣ ਲਈ ਟੇਢਾ ਰੱਖਿਆ ਜਾਂਦਾ ਹੈ। ਇੰਨਾ ਨੂੰ "ਤਾਬੀ" ਜੁਰਾਬਾਂ ਨਾਲ ਪਾਇਆ ਜਾਂਦਾ ਹੈ। ਗੇਤਾ ਨਾਲ ਪੈਰ ਮਿੱਟੀ ਤੋਂ ਉੱਤੇ ਰਹਿੰਦੇ ਹਨ। ਅਤੇ ਤੁਰਦੇ ਸਮੇਂ ਆਮ ਸੈਂਡਲਾਂ ਵਾਂਗ ਹੀ ਆਵਾਜ਼ ਕਰਦੇ ਹਨ।
ਆਮ ਤੌਰ 'ਤੇ ਜਪਾਨੀ ਲੋਕ ਗੇਤਾ ਨੂੰ ਰਸਮੀ ਕਿਮੋਨੋ ਦੇ ਬਜਾਏ ਆਮ ਕਿਮੋਨੋ ਨਾਲ ਪਾਉਂਦੇ ਹਨ। ਇਸਨੂੰ ਯੁਕਾਤਾ ਨਾਲ ਨੰਗੇ ਪੈਰ ਪਾਏ ਜਾਂਦੇ ਹਨ। ਇਨ੍ਹਾਂ ਨੂੰ ਪੱਛਮੀ ਕੱਪੜੇ ਨਾਲ ਵੀ ਜਪਾਨੀ ਲੋਕ ਪਾਉਂਦੇ ਹਨ। ਅੱਜ ਜਪਾਨ ਵਿੱਚ ਲੋਕ ਕਦੇ-ਕਦਾਈਂ ਹੀ ਕਿਮੋਨੋ ਜਾਂ ਗੇਤਾ ਪਾਉਂਦੇ ਹਨ। ਇਸ ਦਾ ਇੱਕ ਕਾਰਨ ਹੈ ਕਿ ਜਪਾਨ ਵਿੱਚ ਬੱਜਰੀ ਵਾਲੀ ਸੜਕ ਤੋਂ ਅਤੇ ਰੇਤ ਸੜਕ ਵਿੱਚ ਟੋਕੀਓ ਓਲੰਪਿਕ ਦੇ ਲਈ ਬਦਲ ਦਿੱਤਾ ਗਿਆ ਹੈ। 1995 ਤੋਂ ਗੇਤਾ ਨੂੰ ਪਾਉਣ ਵਾਲੇ ਲੋਕ ਇਸ ਦੇ ਸੁੰਦਰ ਦਿੱਖ ਤੇ ਆਵਾਜ਼ ਕਰ ਕੇ ਵੱਧ ਗਏ ਸੀ। ਇਸ ਦੇ ਨਾਲ ਗੇਤਾ ਦੀ ਪ੍ਰਸਿੱਧੀ ਯੁਕਾਤਾ ਦੇ ਨਾਲ-ਨਾਲ ਵੱਧ ਗਈ। ਇੱਕ ਸਮੇਂ ਤਾ ਜਪਾਨੀ ਲੋਕਾਂ ਨੇ ਸੋਚਿਆ ਕੀ ਗੇਤਾ ਦੇ ਨਾਲ ਤੁਰਨਾ ਬਹੁਤ ਔਖਾ ਹੈ ਅਤੇ ਕਈ ਬਾਰ ਇਸਨੂੰ ਪਕੇ ਹਾਨਾਓ ਦੇ ਨਾਲ ਜ਼ਖ਼ਮੀ ਹੋ ਜਾਂਦੇ ਸੀ। ਹਾਨਾਓ ਵੱਡੇ ਅੰਗੂਠੇ ਤੇ ਦੂਜੀ ਉਂਗਲੀ ਦੇ ਵਿੱਚ ਰੱਸੀ ਹੁੰਦੀ ਹੈ ਜਦੋਂ ਗੇਤਾ ਨੂੰ ਪਾਇਆ ਜਾਂਦਾ ਹੈ। ਪਰ, ਕਿਉਂਕਿ ਯੁਕਾਤਾ ਨਿਰਮਾਤਾ ਅਤੇ ਜੁੱਤੇ ਬਣਾਉਣ ਵਾਲਿਆਂ ਦੀ ਕੋਸ਼ਿਸ਼ ਕਰ ਕੇ ਜਪਾਨੀ ਲੋਕਾਂ ਨੂੰ ਗੇਤਾ ਦੁਬਾਰਾ ਪਾਉਣੇ ਚੰਗੇ ਲੱਗਣ ਲੱਗ ਪਾਏ।
ਬਾਹਰੀ ਲਿੰਕ
[ਸੋਧੋ]- Wafuku blog about geta Names and descriptions of all the types of Japanese geta, with photos.
- Japan Footwear Museum Archived 2011-07-28 at the Wayback Machine.ਫਰਮਾ:Ja icon