ਗੋਲਡਨ ਗੇਟ ਪੁਲ
ਦਿੱਖ
ਗੋਲਡਨ ਗੇਟ ਬਰਿਜ਼ | |
---|---|
ਗੁਣਕ | 37°49′11″N 122°28′43″W / 37.81972°N 122.47861°W |
ਲੰਘਕ | 6 ਲੇਨ Lua error in ਮੌਡਿਊਲ:Jct at line 204: attempt to concatenate local 'link' (a boolean value)., ਪੈਦਲ, ਸਾਈਕਲ |
ਕਰਾਸ | ਗੋਲਡਨ ਗੇਟ |
ਥਾਂ | ਸੈਨ ਫ਼ਰਾਂਸਿਸਕੋ, ਕੈਲੀਫ਼ੋਰਨੀਆ ਅਤੇ ਮੈਰੀਨ ਕਾਊਂਟੀ, ਕੈਲੀਫੋਰਨੀਆ |
ਦੁਆਰਾ ਸੰਭਾਲਿਆ ਗਿਆ | ਗੋਲਡਨ ਗੇਟ ਬਰਿਜ਼, ਹਾਈਵੇ ਐਂਡ ਟਰਾਂਸਪੋਰਟੇਸ਼ਨ ਡਿਸਟ੍ਰਿਕਟ Golden Gate Transportation District |
ਵਿਸ਼ੇਸ਼ਤਾਵਾਂ | |
ਡਿਜ਼ਾਇਨ | ਸਸਪੈਂਸ਼ਨ, ਟਰੱਸ ਆਰਕ & ਟਰੱਸ ਕਾਜ਼ਵੇਜ਼ |
ਕੁੱਲ ਲੰਬਾਈ | 8,981 feet (2,737 m)Golden Gate Bridge, ਸਟਰਕਚਰੇ |
ਚੌੜਾਈ | 90 feet (27 m) |
ਉਚਾਈ | 746 feet (227 m) |
Longest span | 4,200 feet (1,280 m)Denton, Harry et al. (2004) "Lonely Planet San Francisco" Lonely Planet, United States. 352 pp.।SBN 1-74104-154-6 |
Clearance above | 14 feet (4.3 m) ਟੂਲ ਦਵਾਰਾਂ ਪਰ |
Clearance below | 220 feet (67 m) ਔਸਤ ਉੱਚ ਟਾਇਡ ਪਰ |
ਇਤਿਹਾਸ | |
Opened | 5 ਮਈ, 1937 |
ਅੰਕੜੇ | |
ਰੋਜ਼ਾਨਾ ਆਵਾਜਾਈ | 118,000[1] |
ਟੋਲ | US$6.00 (ਸਾਊਥ ਬਾਊਂਡ) (US$5.00) |
ਟਿਕਾਣਾ | |
ਗੋਲਡਨ ਗੇਟ ਪੁਲ ਅਮਰੀਕਾ ਦੇ ਸੈਨ ਫਰਾਂਸਿਸਕੋ ਨਗਰ ਵਿੱਚ ਸੈਨਤ ਫ਼ਰਾਂਸਿਸਕੋ ਖਾੜੀ ਦੇ ਦੋਨ੍ਹੋਂ ਕੰਧਿਆਂ ਨੂੰ ਜੋੜਨ ਵਾਲਾ ਝੂਲਿਆ ਪੁਲ ਹੈ। ਇਹ ਅਮਰੀਕਾ ਦੇ ਮਹਾਮਾਰਗ 101 ਅਤੇ ਰਾਜ ਮਾਰਗ 1 ਦਾ ਭਾਗ ਹੈ। ਸਾਲ 1937 ਵਿੱਚ ਜਦੋਂ ਇਹ ਪੁਲ ਬਣਕੇ ਤਿਆਰ ਹੋਇਆ ਸੀ ਤਦ ਇਹ ਦੁਨੀਆ ਦਾ ਸਭ ਤੋਂ ਲੰਮਾ ਝੂਲਿਆ ਪੂਲ ਸੀ ਅਤੇ ਇਹ ਸੈਨ ਫ਼ਰਾਂਸਿਸਕੋ ਅਤੇ ਕੈਲਿਫੋਰਨੀਆ ਦੋਨ੍ਹੋਂ ਦਾ ਇੱਕ ਅੰਤਰਰਾਸ਼ਟਰੀ ਪ੍ਰਤੀਕ ਚਿੰਨ੍ਹ ਬਣ ਗਿਆ ਸੀ।
ਹਵਾਲੇ
[ਸੋਧੋ]- ↑ http://www.dot.ca.gov/hq/traffops/saferesr/trafdata/truck2006final.pdf Annual Average Daily Truck Traffic on the California State Highway System, 2006, p.169