ਚਾਨਣ ਮੁਨਾਰਾ
ਦਿੱਖ
ਚਾਨਣ ਮੁਨਾਰਾ ਜਾਂ ਚਾਨਣ ਘਰ ਇੱਕ ਅਜਿਹਾ ਬੁਰਜ, ਇਮਾਰਤ ਜਾਂ ਹੋਰ ਢਾਂਚਾ ਹੁੰਦਾ ਹੈ ਜਿਹਨੂੰ ਲਾਲਟਣਾਂ ਅਤੇ ਲੈਨਜ਼ਾਂ ਦੇ ਪ੍ਰਬੰਧ ਨਾਲ਼ ਚਾਨਣ ਛੱਡਣ ਲਈ ਉਸਾਰਿਆ ਜਾਂਦਾ ਹੈ ਅਤੇ ਜੋ ਸਮੁੰਦਰਾਂ ਤੇ ਅੰਦਰੂਨੀ ਜਲ-ਪਿੰਡਾਂ ਵਿੱਚ ਜਹਾਜ਼ਰਾਨਾਂ ਜਾਂ ਮਲਾਹਾਂ ਨੂੰ ਬੇੜੇ ਚਲਾਉਣ ਵਿੱਚ ਮਦਦ ਦਿੰਦਾ ਹੈ।