ਜੋਸਫ਼ ਹੈੱਲਰ
ਦਿੱਖ
ਜੋਸਫ਼ ਹੈੱਲਰ | |
---|---|
ਜਨਮ | 1 ਮਈ 1923 ਬਰੂਕਲਿਨ, ਨਿਊਯਾਰਕ |
ਕਿੱਤਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਾਟਕਕਾਰ, ਫਿਲਮ ਸਕਰਿਪਟ ਲੇਖਕ[1] |
ਸ਼ੈਲੀ | ਵਿਅੰਗ |
ਪ੍ਰਮੁੱਖ ਕੰਮ | ਕੈਚ-22, ਸਮਥਿੰਗ ਹੈੱਪਨਡ |
ਦਸਤਖ਼ਤ | |
ਜੋਸਫ਼ ਹੈੱਲਰ' (1 ਮਈ, 1923 - 12 ਦਸੰਬਰ, 1999) ਇੱਕ ਅਮਰੀਕੀ ਵਿਅੰਗ ਨਾਵਲਕਾਰ, ਕਹਾਣੀਕਾਰ, ਅਤੇ ਨਾਟਕਕਾਰ ਸੀ। ਉਹ ਆਪਣੇ ਮਸ਼ਹੂਰ ਵਿਅੰਗ ਨਾਵਲ ਕੈਚ-22 ਲਈ ਜਾਣਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Fine, Richard A (November 24, 2010), "Joseph Heller", Critical Survey of Long Fiction, EBSCO.