ਜੰਮੂ ਕਸ਼ਮੀਰ ਦੇ ਮੁੱਖ ਮੰਤਰੀ
ਦਿੱਖ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। 1965 'ਚ ਭਾਰਤੀ ਦੇ ਸੰਵਿਧਾਨ 'ਚ ਸੋਧ ਕਰਕੇ ਵਜੀਰੇ ਆਮ ਜਾਂ ਪ੍ਰਧਾਨ ਮੰਤਰੀ ਦੇ ਅਹੁੱਦੇ ਨੂੰ ਮੁੱਖ ਮੰਤਰੀ ਅਤੇ ਸਦਰ ਏ ਰਿਆਸਤ ਜਾਂ ਰਾਸ਼ਟਰਪਤੀ ਨੂੰ ਗਵਰਨਰ ਦਾ ਨਾਮ ਦਿਤਾ ਗਿਆ। 30 ਮਾਰਚ 1965 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਗੁਲਾਮ ਮੁਹੰਮਦ ਸਾਦਿਕ ਨੂੰ ਪਹਿਲੇ ਮੁੱਖ ਮੰਤਰੀ ਦੀ ਸਹੁੰ ਚੁਕਾਈ ਗਈ।
ਪ੍ਰਿੰਸਲੀ ਸਟੇਟ ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
[ਸੋਧੋ]# | ਨਾਮ | ਚਿੱਤਰ | ਕਦੋਂ ਤੋਂ | ਕਦੋਂ ਤੱਕ |
---|---|---|---|---|
1 | ਰਾਜਾ ਹਰੀ ਸਿੰਘ | 1925 | 1927 | |
2 | ਸਰ ਅਲਬਿਉਣ ਬੈਨਰਜੀ | ਜਨਵਰੀ, 1927 | ਮਾਰਚ, 1929 | |
3 | ਗੀ.ਈ.ਸੀ.ਵੇਕਫੀਲਡ | 1929 | 1931 | |
4 | 1933 | |||
5 | ਇਲੀਅਟ ਜੇਮਜ ਡੋਵਿਲ ਕੋਲਵਿਨ | 1933 | 1936 | |
6 | ਸਰ ਬਰਜੋਰ ਜੇ. ਦਲਾਲ | 1936 | 1936 | |
7 | ਸਰ ਐਨ. ਗੋਪਾਲਸਵਾਮੀ ਆਇੰਗਰ | 1936 | ਜੁਲਾਈ, 1943 | |
8 | ਕੈਲਾਸ਼ ਨਰਾਇਣ ਹਕਸਰ | ਜੁਲਾਈ, 1943 | ਫਰਵਰੀ, 1944 | |
9 | ਸਰ ਬੇਨੇਗਲ ਨਰਸਿੰਗ ਰਾਓ | ਫਰਵਰੀ, 1944 | 28 ਜੂਨ 1945 | |
10 | ਰਾਮ ਚੰਦਰ ਕੰਕ | 28 ਜੂਨ 1945 | 11 ਅਗਸਤ 1947 | |
11 | ਜਨਕ ਸਿੰਘ | 11 ਅਗਸਤ 1947 | 15 ਅਕਤੂਬਰ 1947 |
ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀ ਦੀ ਸੂਚੀ
[ਸੋਧੋ]Key: | INC ਭਰਤੀ ਰਾਸ਼ਟਰੀ ਕਾਂਗਰਸ |
NC ਨੈਸ਼ਨਲ ਕਾਨਫਰੰਸ |
---|
# | ਨਾਮ | ਚਿੱਤਰ | ਕਦੋਂ ਤੋਂ | ਕਦੋਂ ਤੱਕ | ਪਾਰਟੀ |
---|---|---|---|---|---|
1 | ਰਾਮ ਚੰਦਰ ਕੰਕ | ------------ | ------------ | ------------ | |
2 | ਮੇਹਰ ਚੰਦ ਮਹਾਜਨ | 15 ਅਕਤੂਬਰ 1947 | 5 ਮਾਰਚ 1948 | ਭਾਰਤੀ ਰਾਸ਼ਟਰੀ ਕਾਂਗਰਸ | |
3 | ਸ਼ੇਖ ਅਬਦੁਲਾ | 5 ਮਾਰਚ 1948 | 9 ਅਗਸਤ 1953 | ਨੈਸਨਲ ਕਾਨਫਰੰਸ | |
4 | ਬਕਸ਼ੀ ਗੁਲਾਮ ਮੁਹੰਮਦ | 9 ਅਗਸਤ 1953 | 12 ਅਕਤੂਬਰ 1963 | ਨੈਸ਼ਨਲ ਕਾਨਫਰੰਸ | |
5 | ਖਵਾਜਾ ਸਮਸੂਦੀਨ | 12 ਅਕਤੂਬਰ 1963 | 29 ਫਰਵਰੀ 1964 | ਨੈਸ਼ਨਲ ਕਾਨਫਰੰਸ | |
6 | ਗੁਲਾਮ ਮੁਹੰਮਦ ਸਦੀਕ | 29 ਫਰਵਰੀ 1964 | 30 ਮਾਰਚ 1965 | ਭਾਰਤੀ ਰਾਸ਼ਟਰੀ ਕਾਂਗਰਸ |
ਮੁੱਖ ਮੰਤਰੀ ਦੀ ਸੂਚੀ
[ਸੋਧੋ]Key: | INC ਭਾਰਤੀ ਰਾਸ਼ਟਰੀ ਕਾਂਗਰਸ |
NC ਨੈਸ਼ਨਲ ਕਾਨਫਰੰਸ |
ANC ਅਵਾਮੀ ਨੈਸ਼ਨਲ ਕਾਨਫਰੰਸ |
PDP ਲੋਕ ਡੈਮੋਕਰੈਟਿਕ ਪਾਰਟੀ[disambiguation needed] |
---|
# | ਨਾਮ | ਚਿੱਤਰ | ਕਦੋਂ ਤੋਂ | ਕਦੋਂ ਤੱਕ | ਪਾਰਟੀ | ਦਫਤਰ 'ਚ ਦਿਨ |
---|---|---|---|---|---|---|
1 | ਗੁਲਾਮ ਮੁਹੰਮਦ ਸਦਿਕ | 30 ਮਾਰਚ 1965 | 12 ਦਸੰਬਰ 1971 | ਭਾਰਤੀ ਰਾਸ਼ਟਰੀ ਕਾਂਗਰਸ | 2447 ਦਿਨ | |
2 | ਸਾਈਦ ਮੀਰ ਕਾਸਿਮ | 12 ਦਸੰਬਰ 1971 | 25 ਫਰਵਰੀ 1975 | ਭਾਰਤੀ ਰਾਸ਼ਟਰੀ ਕਾਂਗਰਸ | 1172 ਦਿਨ | |
3 | ਸ਼ੇਖ ਅਬਦੁਲਾ | 25 ਫਰਵਰੀ 1975 | 26 ਮਾਰਚ 1977 | ਨੈਸ਼ਨਲ ਕਾਨਫਰੰਸ | 761 ਦਿਨ | |
ਰਾਸ਼ਟਰਪਤੀ ਰਾਜ | 26 ਮਾਰਚ 1977 | 9 ਜੁਲਾਈ 1977 | ||||
4 | ਸ਼ੇਖ ਅਬਦੁਲਾ [2] | 9 ਜੁਲਾਈ 1977 | 8 ਸਤੰਬਰ 1982 | ਨੈਸ਼ਨਲ ਕਾਨਫਰੰਸ | 1889 ਦਿਨ [ਕੁਲ 2650 ਦਿਨ] | |
5 | ਫਾਰੂਖ ਅਬਦੁਲਾ | 8 ਸਤੰਬਰ 1982 | 2 ਜੁਲਾਈ 1984 | ਨੈਸ਼ਨਲ ਕਾਨਫਰੰਸ | 664 ਦਿਨ | |
6 | ਗੁਲਾਮ ਮੁਹੰਮਦ ਸ਼ਾਹ | 2 ਜੁਲਾਈ 1984 | 6 ਮਾਰਚ 1986 | ਅਵਾਮੀਨੈਸ਼ਨਲ ਕਾਨਫਰੰਸ | 614 ਦਿਨ | |
7 | ਰਾਸ਼ਟਰਪਤੀ ਰਾਜ | 6 ਮਾਰਚ 1986 | 7 ਨਵੰਬਰ 1986 | - | ||
8 | ਫਾਰੂਖ ਅਬਦੁਲਾ [2] | 7 ਨਵਂਬਰ 1986 | 19 ਜਨਵਰੀ 1990 | ਨੈਸ਼ਨਲ ਕਾਨਫਰੰਸ | 1535 ਦਿਨ | |
9 | ਰਾਸ਼ਟਰਪਤੀ ਰਾਜ | 19 ਜਨਵਰੀ 1990 | 9 ਅਕਤੂਬਰ 1996 | - | ||
10 | ਫਾਰੂਖ ਅਬਦੁਲਾ [3] | 9 ਅਕਤੂਬਰ 1996 | 18 ਅਕਤੂਬਰ 2002 | ਨੈਸ਼ਨਲ ਕਾਨਫਰੰਸ | 2201 ਦਿਨ [ਕੁਲ 4400 ਦਿਨ] | |
11 | ਰਾਸ਼ਟਰਪਤੀ ਰਾਜ | 18 ਅਕਤੂਬਰ 2002 | 2 ਨਵੰਬਰ 2002 | - | ||
12 | ਮੁਫਤੀ ਮੁਹੰਮਦ ਸਾਈਅਦ | 2 ਨਵੰਬਰ 2002 | 2 ਨਵੰਬਰ 2005 | ਨੈਸ਼ਨਲ ਕਾਨਫਰੰਸ | 1095 ਦਿਨ | |
13 | ਗੁਲਾਮ ਨਬੀ ਅਜ਼ਾਦ | 2 ਨਵੰਬਰ 2005 | 11 ਜੁਲਾਈ 2008 | ਭਾਰਤੀ ਰਾਸ਼ਟਰੀ ਕਾਂਗਰਸ | 983 ਦਿਨ | |
14 | ਰਾਸ਼ਟਰਪਤੀ ਰਾਜ | 11 ਜੁਲਾਈ 2008 | 5 ਜਨਵਰੀ 2009 | - | ||
15 | ਉਮਰ ਅਬਦੁਲਾ | 5 ਜਨਵਰੀ 2009 | 8 ਜਨਵਰੀ 2015 | ਨੈਸ਼ਨਲ ਕਾਨਫਰੰਸ |