ਸਮੱਗਰੀ 'ਤੇ ਜਾਓ

ਤਨੇਤੀ ਮਾਅਮਉ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Taneti Maamau
Taneti Maamau
5th President of Kiribati
ਦਫ਼ਤਰ ਸੰਭਾਲਿਆ
11 March 2016
ਉਪ ਰਾਸ਼ਟਰਪਤੀKourabi Nenem
Teuea Toatu
ਤੋਂ ਪਹਿਲਾਂAnote Tong
ਨਿੱਜੀ ਜਾਣਕਾਰੀ
ਜਨਮ (1960-09-16) 16 ਸਤੰਬਰ 1960 (ਉਮਰ 64)
Onotoa, Gilbert and Ellice Islands (now Kiribati)
ਸਿਆਸੀ ਪਾਰਟੀTobwaan Kiribati Party
ਜੀਵਨ ਸਾਥੀTeiraeng Mamau

ਤਨੇਤੀ ਮਾਅਮਉ (ਜਨਮ 16 ਸਤੰਬਰ 1960)[1] ਇੱਕ I-ਕਿਰੀਬਾਤੀ ਸਿਆਸਤਦਾਨ ਹਨ ਜੋ ਮੌਜੂਦਾ ਕਿਰੀਬਾਤੀ ਰਾਸ਼ਟਰਪਤੀ ਹਨ। ਉਨ੍ਹਾਂ ਨੇ ਆਪਣਾ ਕਾਰਜਕਾਲ 11 ਮਾਰਚ 2016 ਨੂੰ ਆਰੰਭ ਕੀਤਾ ਸੀ।[2][3]

ਉਹ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਇਕੱਲੇ ਵਿਰੋਧੀ ਉਮੀਦਵਾਰ ਸਨ[4], ਜਿੱਥੇ ਉਨ੍ਹਾਂ ਨੂੰ ਟੋਬਵਾਨ ਕਿਰੀਬਾਤੀ ਪਾਰਟੀ ਦੇ ਨਵੇਂ ਗਠਜੋੜ ਨੇ ਸਮਰਥਨ ਦਿੱਤਾ ਸੀ। ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਤੇਬੁਰੋਰੋ ਟਾਈਟੋ,[5] ਐਨੋਟ ਟੋਂਗ ਦੇ ਪੂਰਵਗਾਮੀ (ਜੋ 12 ਸਾਲਾਂ ਲਈ ਰਾਸ਼ਟਰਪਤੀ ਰਹੇ, ਸੰਵਿਧਾਨ ਦੁਆਰਾ ਵੱਧ ਤੋਂ ਵੱਧ ਸਮੇਂ ਲਈ) ਦਾ ਸਮਰਥਨ ਪ੍ਰਾਪਤ ਹੋਇਆ। ਮਾਅਮਉ ਨੂੰ ਦਸੰਬਰ 2015 ਵਿੱਚ ਉਨ੍ਹਾਂ ਦੇ ਗ੍ਰਹਿ ਕਸਬੇ ਓਨੋਟਾ ਵਿੱਚ ਮਨੇਬਾ ਨੀ ਮੌਂਗਟਾਬੂ (ਸੰਸਦ) ਦਾ ਮੈਂਬਰ[6] ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਟਾਈਟੋ ਅਧੀਨ ਵਿੱਤ ਮੰਤਰੀ ਸਨ।

ਉਨ੍ਹਾਂ ਨੂੰ 3 ਅਗਸਤ 2018 ਨੂੰ ਸਾਊਥ ਪੈਸੀਫਿਕ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਸਥਾਪਤ ਕੀਤਾ ਗਿਆ ਸੀ।[7]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "President Taneti Maamau" Archived 2020-02-20 at the Wayback Machine., Republic of Kiribati Presidential Web Portal
  2. "Taneti Maamau declared new president of Kiribati - Fiji Times Online". Fijitimes.com. Archived from the original on 2016-03-11. Retrieved 2016-03-13.
  3. "Kiribati: un nouveau président élu à la place d'un champion de la cause climatique". Tahiti-infos.com. Retrieved 2016-03-13.
  4. "Pacific Islands News Association: PACNEWS - News reader". Pina.com.fj. Retrieved 2016-03-13.
  5. "Three in the running for Kiribati presidential election | Dateline Pacific, 6:05 am on 10 February 2016 | Radio New Zealand". Radionz.co.nz. 2016-02-10. Retrieved 2016-03-13.
  6. "Maneaba Ni Maungatabu" (PDF). Parliament.gov.ki. Archived from the original (PDF) on 2016-10-19. Retrieved 2016-03-13.
  7. "Chancellor". University of the South Pacific. August 2018. Retrieved 17 January 2019.
ਸਿਆਸੀ ਦਫ਼ਤਰ
ਪਿਛਲਾ
{{{before}}}
President of Kiribati
2016–present
ਮੌਜੂਦਾ