ਦਲੇਰ ਮਹਿੰਦੀ
ਦਿੱਖ
ਦਲੇਰ ਸਿੰਘ, ਸਟੇਜ ਦਾ ਨਾਮ, "ਦਲੇਰ ਮਹਿੰਦੀ" (ਜਨਮ 18 ਅਗਸਤ 1967) ਇੱਕ ਭਾਰਤੀ ਰਿਕਾਰਡਿੰਗ ਕਲਾਕਾਰ, ਸੰਗੀਤਕਾਰ, ਗੀਤ ਲੇਖਕ, ਲੇਖਕ, ਰਿਕਾਰਡ ਨਿਰਮਾਤਾ, ਪ੍ਰਫਾਮਰ ਅਤੇ ਵਾਤਾਵਰਣ-ਪ੍ਰੇਮੀ ਹੈ। ਉਸ ਨੂੰ ਦੁਨੀਆ ਭਰ ਵਿੱਚ ਭੰਗੜਾ ਲੋਕਪ੍ਰਿਯ ਬਣਾਉਣ ਦਾ, ਅਤੇ ਉਦੋਂ ਵਾਲੇ ਦਲੇਰ-ਪੂਰਵ ਯੁੱਗ ਦੇ ਬਾਲੀਵੁੱਡ ਸੰਗੀਤ ਉਦਯੋਗ ਦੇ ਪੈਰਲਲ ਗੈਰ-ਫਿਲਮ ਸੰਗੀਤ ਉਦਯੋਗ ਸਥਾਪਤ ਕਰਨ ਦਾ ਸਿਹਰਾ ਜਾਂਦਾ ਹੈ। ਉਹ ਇੱਕ ਭਾਰਤੀ ਪੌਪ ਆਈਕਾਨ ਹੈ, ਜੋ ਆਪਣੇ ਊਰਜਾਮਈ ਨਾਚ ਗੀਤਾਂ, ਆਪਣੀ ਵਿਲੱਖਣ ਅਵਾਜ਼,[1] ਦਸਤਾਰ ਅਤੇ ਲੰਬੇ ਲਹਿਰਦੇ ਵਸਤਰਾਂ ਲਈ ਜਾਣਿਆ ਜਾਂਦਾ ਹੈ।[2]
ਮੁੱਢਲਾ ਜੀਵਨ
[ਸੋਧੋ]ਦਲੇਰ ਸਿੰਘ ਦਾ ਜਨਮ ਪਟਨਾ,ਬਿਹਾਰ ਵਿੱਚ 18 ਅਗਸਤ 1967 ਨੂੰ ਹੋਇਆ ਸੀ ।[2][3]
ਰਾਜਨੀਤਿਕ ਜੀਵਨ
[ਸੋਧੋ]ਦਲੇਰ ਮਹਿੰਦੀ 2019 ਵਿੱਚ ਭਾਜਪਾ ’ਚ ਸ਼ਾਮਲ ਹੋ ਗਏ।[4]
ਹਵਾਲੇ
[ਸੋਧੋ]- ↑ "An Aureate Voice – Daler Mehndi" Archived 2015-06-17 at the Wayback Machine.. dalermehndi.com.
- ↑ 2.0 2.1 "I'm proud to be from Bihar: Daler Mehndi" Archived 2014-09-21 at the Wayback Machine.. hindustantimes.com. 26 March 2013.
- ↑ "Daler Mehndi" Archived 2019-03-22 at the Wayback Machine.. myswar.com. 22 March 2013.
- ↑ "ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ". Punjabi Tribune Online (in ਹਿੰਦੀ). 2019-04-27. Retrieved 2019-04-27.[permanent dead link]