ਦਿਸ਼ਾ ਸੂਚਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਆਮ ਦਿਸ਼ਾ ਸੂਚਕ ਜੰਤਰ 
ਇੱਕ ਸਮਾਰਟਫ਼ੋਨ ਜੋ ਕਿ ਇੱਕ ਦਿਸ਼ਾ ਸੂਚਕ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ।

ਦਿਸ਼ਾ ਸੂਚਕ ਜਾਂ ਫਿਰ ਕੰਪਾਸ ਇੱਕ ਤਰ੍ਹਾਂ ਦਾ ਜੰਤਰ ਹੁੰਦਾ ਹੈ ਜੋ ਕਿ ਦਿਸ਼ਾ ਦਾ ਗਿਆਨ ਕਰਵਾਉਂਦਾ ਹੈ।

ਪਹਿਲਾ ਚੁੰਬਕੀ ਦਿਸ਼ਾ-ਸੂਚਕ ਜੰਤਰ ਹਾਨ ਰਾਜਵੰਸ਼ ਵਿੱਚ ਲੱਗਭਗ 206 ਈਃ ਪੂਃ ਵਿੱਚ ਬਣਾਇਆ ਗਿਆ ਸੀ। [1][2] .[3]

ਚੁੰਬਕੀ ਦਿਸ਼ਾ-ਸੂਚਕ [ਸੋਧੋ]

ਪਹਿਲੇ ਵਿਸ਼ਵ ਯੁੱਧ ਵਿੱਚ ਵਰਤਿਆ ਦਿਸ਼ਾ-ਸੂਚਕ ਜੰਤਰ

ਇਤਿਹਾਸ[ਸੋਧੋ]

ਪਹਿਲਾ ਦਿਸ਼ਾ-ਸੂਚਕ, ਚੀਨ ਵਿੱਚ ਹਾਨ ਖ਼ਾਨਦਾਨ ਵਿੱਚ ਬਣਾਇਆ ਗਿਆ ਸਈ, ਜੋ ਕਿ ਕੁਦਰਤੀ ਚੁੰਬਕੀ ਲੋਹੇ ਤੋਂ ਬਣਿਆ ਹੋਇਆ ਸੀ। [2] ਫਿਰ ਇਸਦੀ ਵਰਤੋਂ ਸੋਂਗ ਕਾਲ ਵਿੱਚ ਦਿਸ਼ਾ ਲੱਭਣ ਲਈ 11ਵੀਂ ਸਦੀ ਵਿੱਚ ਕੀਤੀ ਗਈ।[2] ਇਸ ਤੋਂ ਬਾਅਦ ਵਿੱਚ ਦਿਸ਼ਾ-ਸੂਚਕ ਨੂੰ ਲੋਹੇ ਦੀਆਂ ਸੂਈਆਂ ਨਾਲ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ, ਇਹਨਾਂ ਨੂੰ ਚੁੰਬਕੀ ਲੋਹੇ ਉੱਪਰ ਘਸਾ ਕੇ ਬਣਾਇਆ ਜਾਂਦਾ ਸੀ।  [4][5]

ਇਹ ਵੀ ਵੇਖੋ[ਸੋਧੋ]

ਸਬੰਧਿਤ ਚਿੱਠੇ[ਸੋਧੋ]

ਹਵਾਲੇ [ਸੋਧੋ]

  1. ਲੀ ਸ਼ੂ-ਹੁਆ, p. 176
  2. 2.0 2.1 2.2 {{cite book}}: Empty citation (help)
  3. ਕ੍ਰਿਉਟਜ਼ (Kreutz), p. 370
  4. ਲੇਨ, p. 615
  5. ਡਬਲਯੂ.ਐਚ.ਕਰੀਕ: "ਤਰਲ ਦਿਸ਼ਾਸੂਚਕ ਦਾ ਇਤਿਹਾਸ", The Geographical Journal, Vol. 56, No. 3 (1920), pp. 238-239

ਬਾਹਰੀ ਕੜੀਆਂ[ਸੋਧੋ]