ਦੇਧਨਾ
ਦਿੱਖ
ਦੇਧਨਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਪਾਤੜਾਂ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਨਾਭਾ |
ਦੇਧਨਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਪਾਤੜਾਂ ਦਾ ਇੱਕ ਪਿੰਡ ਹੈ। ਇਹ ਪਿੰਡ ਘੱਗਾ ਦੇ ਨੇੜੇ ਪੈਂਦਾ ਹੈ । ਪਹਿਲਾਂ ਦੇਧਨਾ ਪਿੰਡ ਖਿਡਾਰੀਆਂ ਦਾ ਪਿੰਡ ਮੰਨਿਆ ਜਾਂਦਾ ਸੀ ਪਰ ਅੱਜ ਕੱਲ ਦੇਧਨਾ ਪਿੰਡ ਨੂੰ ਨਾਸ਼ਿਆ ਦੇ ਨਾਮ ਤੋਂ ਜਾਣੀਆਂ ਜਾਂਦਾ ਹੈ। ਪਿੰਡ ਵਿੱਚ ਕੁਝ ਨਸ਼ਾ ਤਸਕਰਾਂ ਦੇ ਘਰ ਹਨ। ਜੋ ਪਿੰਡ ਦੇ ਨਾਲ ਨਾਲ ਨੇੜੇ ਦੇ ਹੋਰ ਪਿੰਡਾਂ ਵਿਚ ਨਸ਼ਾ ਸਪਲਾਈ ਕਰਦੇ ਹਨ। ਦੇਧਨਾ ਦੇ ਕੁਝ ਨੌਜਵਾਨ ਮੁੰਡਿਆ ਨੇ ਨਸ਼ਾ ਤਸਕਰਾਂ ਖਿਲਾਫ ਪਿੰਡ ਵਿਚ ਇਕ ਮੁੰਹਿਮ ਚਲਾਈ ਹੈ। ਜਿਸ ਵਿਚ ਕਿਰਤੀ ਕਿਸਾਨ ਯੂਨੀਅਨ , ਗ੍ਰਾਮ ਪੰਚਾਇਤ ਦੇਧਨਾ ਅਤੇ ਪਿੰਡ ਦੇ ਹੋਰ ਲੋਕਾਂ ਵਲੋਂ ਸਾਥ ਦਿੱਤਾ ਜਾ ਰਿਹਾ ਹੈ[1]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |