ਸਮੱਗਰੀ 'ਤੇ ਜਾਓ

ਭਾਰਤ ਵਿੱਚ ਜ਼ਿਲ੍ਹਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ ਹੇਠਾਂ ਦਿਤੀ ਜਾ ਰਹੀ ਹੈ। ਕਿਸੇ ਵੀ ਪ੍ਰਾਂਤ ਦਾ ਜ਼ਿਲ੍ਹਾ ਪ੍ਰਬੰਧਕੀ ਦਫਤਰ ਹੁੰਦਾ ਹੈ ਜੋ ਅੱਗੇ ਸਬ-ਡਵੀਜ਼ਨਾਂ ਅਤੇ ਤਹਿਸੀਲਾਂ 'ਚ ਵੰਡਿਆਂ ਹੁੰਦਾ ਹੈ। ਜ਼ਿਲ੍ਹੇ ਦਾ ਪ੍ਰਬੰਧਕ ਅਫਸਰ ਨੂੰ ਡਿਪਟੀ ਕਮਿਸ਼ਨਰ ਹੁੰਦਾ ਹੈ ਅਤੇ ਪੁਲਿਸ ਦੇ ਮੁੱਖੀ ਨੂੰ ਸੀਨੀਅਰ ਸੁਪਰਡੰਟ ਆਫ਼ ਪੁਲਿਸ ਹੁੰਦਾ ਹੈ।

ਭਾਰਤ ਦੇ ਜ਼ਿਲ੍ਹਿਆਂ ਦੀ ਸੰਖਿਆ

[ਸੋਧੋ]
ਭਾਰਤ ਵਿੱਚ ਜ਼ਿਲ੍ਹਿਆਂ ਦੀ ਸੰਖਿਆ[1]
ਨਕਸ਼ੇ ਵਿੱਚ ਸੰਖਿਆ ਨਾਮ ਕੁੱਲ ਜ਼ਿਲ੍ਹੇ ਜਨਸੰਖਿਆ[2]
1ਆਂਧਰਾ ਪ੍ਰਦੇਸ਼ 26 4,95,77,103
2ਅਰੁਨਾਚਲ ਪ੍ਰਦੇਸ਼ 26 13,83,727
3ਅਸਾਮ 35 3,12,05,576
4ਬਿਹਾਰ 38 10,40,99,452
5ਛੱਤੀਸਗੜ੍ਹ 33 2,55,45,198
6ਗੋਆ 2 14,58,545
7ਗੁਜਰਾਤ 33 6,04,39,692
8ਹਰਿਆਣਾ 22 2,53,51,462
9ਹਿਮਾਚਲ ਪ੍ਰਦੇਸ਼ 12 68,64,602
10ਝਾਰਖੰਡ 24 3,29,88,134
11ਕਰਨਾਟਕ 31 6,10,95,297
12ਕੇਰਲਾ 14 3,34,06,061
13ਮੱਧ ਪ੍ਰਦੇਸ਼ 55 7,26,26,809
14ਮਹਾਂਰਾਸ਼ਟਰ 36 11,23,74,333
15ਮਣੀਪੁਰ 16 25,70,390
16ਮੇਘਾਲਿਆ 12 29,66,889
17ਮਿਜ਼ੋਰਮ 11 10,97,206
18ਨਾਗਾਲੈਂਡ 16 19,78,502
19ਓਡੀਸ਼ਾ 30 4,19,74,218
20ਪੰਜਾਬ 23 2,77,43,338
21ਰਾਜਸਥਾਨ 33 6,85,48,437
22ਸਿੱਕਮ 6 6,10,577
23ਤਮਿਲ਼ ਨਾਡੂ 38 7,21,47,030
24ਤੇਲੰਗਾਣਾ 33 3,50,03,674
25 ਤ੍ਰਿਪੁਰਾ 8 36,73,914
26ਉੱਤਰ ਪ੍ਰਦੇਸ਼ 75 19,98,12,341
27ਉੱਤਰਾਖੰਡ 17 1,00,86,292
28ਪੱਛਮੀ ਬੰਗਾਲ 30 9,12,76,115
Aਅੰਡੇਮਾਨ ਅਤੇ ਨਿਕੋਬਾਰ ਟਾਪੂ 3 3,80,581
Bਚੰਡੀਗੜ੍ਹ 1 10,55,450
Cਦਾਦਰ ਅਤੇ ਨਗਰ ਹਵੇਲੀ ਅਤੇ ਦਾਮਨ ਅਤੇ ਦਿਉ 3 5,86,956
Dਜੰਮੂ ਅਤੇ ਕਸ਼ਮੀਰ 20 1,22,58,093
Eਲਦਾਖ਼ 2 2,90,492
Fਲਕਸ਼ਦੀਪ 1 64,473
Gਦਿੱਲੀ 11 1,67,87,941
Hਪਾਂਡੀਚਰੀ 4 12,47,953
36Total780 1,21,05,76,856

ਹਵਾਲੇ

[ਸੋਧੋ]
  1. "Home | DISTRICTS OF INDIA". web.archive.org. 2019-05-14. Archived from the original on 2019-05-14. Retrieved 2022-09-16. {{cite web}}: Unknown parameter |dead-url= ignored (|url-status= suggested) (help)
  2. "List of states with Population, Sex Ratio and Literacy Census 2011". 2011 Census of India. Retrieved 23 January 2013.