ਦੱਪਰ ਰੇਲਵੇ ਸਟੇਸ਼ਨ
ਦਿੱਖ
ਦੱਪਰ ਰੇਲਵੇ ਸਟੇਸ਼ਨ | |||||||||||
---|---|---|---|---|---|---|---|---|---|---|---|
ਤਸਵੀਰ:Dappar Railway Station.jpg | |||||||||||
ਆਮ ਜਾਣਕਾਰੀ | |||||||||||
ਪਤਾ | SAS Nagar District, Punjab India | ||||||||||
ਗੁਣਕ | 30°31′03″N 76°48′27″E / 30.5175°N 76.8075°E | ||||||||||
ਉਚਾਈ | 305 metres (1,001 ft) | ||||||||||
ਦੀ ਮਲਕੀਅਤ | Indian Railways | ||||||||||
ਦੁਆਰਾ ਸੰਚਾਲਿਤ | Northern Railway zone | ||||||||||
ਲਾਈਨਾਂ | Delhi–Kalka line | ||||||||||
ਪਲੇਟਫਾਰਮ | 2[ਹਵਾਲਾ ਲੋੜੀਂਦਾ] | ||||||||||
ਉਸਾਰੀ | |||||||||||
ਬਣਤਰ ਦੀ ਕਿਸਮ | Standard on ground | ||||||||||
ਹੋਰ ਜਾਣਕਾਰੀ | |||||||||||
ਸਥਿਤੀ | ਚਾਲੂ | ||||||||||
ਸਟੇਸ਼ਨ ਕੋਡ | DHPR | ||||||||||
ਇਤਿਹਾਸ | |||||||||||
ਬਿਜਲੀਕਰਨ | ਹਾਂ | ||||||||||
ਸੇਵਾਵਾਂ | |||||||||||
| |||||||||||
ਸਥਾਨ | |||||||||||
ਦੱਪਰ ਰੇਲਵੇ ਸਟੇਸ਼ਨ ਭਾਰਤੀ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ। ਰੇਲਵੇ ਸਟੇਸ਼ਨ ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਇਸਦਾ ਸਟੇਸ਼ਨ ਕੋਡ: DHPR ਹੈ।
ਰੇਲਾਂ
[ਸੋਧੋ]- 14887/14888 ਕਾਲਕਾ-ਬਾਡ਼ਮੇਰ ਐਕਸਪ੍ਰੈਸ
- 13008 ਉਦਯਨ ਆਭਾ ਤੂਫ਼ਾਨ ਐਕਸਪ੍ਰੈੱਸ ਉਦਿਆਨ ਆਭਾ ਤੂਫ਼ਾਨ ਐਕਸਪ੍ਰੈਸ