ਨਟਰਾਜ
ਦਿੱਖ
ਨਟਰਾਜ ਹਿੰਦੂ ਭਗਵਾਨ ਸ਼ਿਵ ਦੁਆਰਾ ਸ਼੍ਰਿਸ਼ਟੀ ਦੇ ਵਿਨਾਸ਼ ਸਮੇਂ ਕੀਤਾ ਬ੍ਰਹਮ ਨਾਚ ਜਿਸ ਨੂੰ ਤਾਂਡਵ ਕਿਹਾ ਜਾਂਦਾ ਹੈ। ਉਸ ਸਮੇਂ ਸ਼ਿਵ ਨਾਚ ਦੀ ਉਸ ਪ੍ਰਤਿਮਾ ਨੂੰ ਨਟਰਾਜ ਦਾ ਨਾਮ ਦਿਤਾ ਜਾਂਦਾ ਹੈ। ਸ਼ਿਵ ਇਸ ਵੇਲੇ ਬ੍ਰਹਮਾ ਦੁਆਰਾ ਉਸਾਰੇ ਬ੍ਰਹਮੰਡ ਨੂੰ ਮੰਗਲਮਈ ਕਾਰਜ ਲਈ ਜਾਂ ਸੰਸਾਰ ਦੇ ਉਧਾਰ ਲਈ ਗੁਸੇ ਵਿੱਚ ਤਾਂਡਵ ਕਰਦਾ ਹੈ।
ਚਿੱਤਰ
[ਸੋਧੋ]-
Nataraja, Bronze, Chola Dynasty, Tamil Nadu, Government Museum Madras, India
-
One of the earliest sculptures of Shiva Nataraja, Mid-10th Century AD, British Museum[1]
-
Shiva-Nataraja in the Thousand-Pillar-Hall (ஆயிரம் கால் மண்டபம்) of the Meenakshi Amman Temple in Madurai, Tamil Nadu, India
-
A Nataraja stone relief, Kailash Temple, Ellora Caves
-
In the Shiva temple of Melakadambur is a rare Pala image that shows the ten-armed Nataraja dancing on his bull.
-
Nataraja The Lord of Dance.