ਨਾਰਮਨ ਮੇਲਰ
ਦਿੱਖ
ਨਾਰਮਨ ਮੇਲਰ | |
---|---|
ਜਨਮ | ਨਾਰਮਨ ਕਿੰਗਜ਼ਲੇ ਮੇਲਰ ਜਨਵਰੀ 31, 1923 Long Branch, New Jersey, US |
ਮੌਤ | ਨਵੰਬਰ 10, 2007 New York City, US | (ਉਮਰ 84)
ਕਲਮ ਨਾਮ | Andreas Wilson |
ਕਿੱਤਾ | ਨਾਵਲਕਾਰ, ਪੱਤਰਕਾਰ, ਨਿਬੰਧਕਾਰ, ਨਾਟਕਕਾਰ, ਫਿਲਮ-ਮੇਕਰ, ਅਭਿਨੇਤਾ ਅਤੇ ਸਿਆਸੀ ਕਾਰਕੁਨ |
ਰਾਸ਼ਟਰੀਅਤਾ | ਅਮਰੀਕੀ |
ਸ਼ੈਲੀ | Fiction, non-fiction |
ਜੀਵਨ ਸਾਥੀ | Beatrice Silverman (1944–1952; 1 child) Adele Morales (1954–1962; divorced; 2 children) Jeanne Campbell (1962–1963; divorced; 1 child) Beverly Bentley (1963–1980; divorced; 3 children) Carol Stevens (1980–1980; divorced; 1 child) Norris Church Mailer (Barbara Jean Davis) (1980–2007; his death; 1 child) |
Literature portal |
ਨਾਰਮਨ ਮੇਲਰ (January 31, 1923 – November 10, 2007) ਇੱਕ ਅਮਰੀਕੀ ਨਾਵਲਕਾਰ, ਪੱਤਰਕਾਰ, ਨਿਬੰਧਕਾਰ, ਨਾਟਕਕਾਰ, ਫਿਲਮ-ਮੇਕਰ, ਅਭਿਨੇਤਾ ਅਤੇ ਸਿਆਸੀ ਕਾਰਕੁਨ ਸੀ। ਉਸ ਦਾ ਨਾਵਲ ਦ ਨੇਕਡ ਐਂਡ ਦ ਡੈੱਡ 1948 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਦੇ ਸਭ ਤੋਂ ਵਧੀਆ-ਜਾਣਿਆ ਜਾਂਦਾ ਕੰਮ 1979 ਵਿੱਚ ਪ੍ਰਕਾਸ਼ਿਤ The Executioner's Song ਹੈ, ਅਤੇ ਜਿਸ ਲਈ ਉਸ ਨੇ ਆਪਣੇ ਦੋ ਪੁਲਿਤਜ਼ਰ ਇਨਾਮਾਂ ਵਿੱਚੋਂ ਇੱਕ ਜਿੱਤਿਆ ਸੀ। ਪੁਲਿਤਜ਼ਰ ਇਨਾਮ ਦੇ ਨਾਲ, ਉਸ ਦੀ ਕਿਤਾਬ ਆਰਮੀਜ਼ ਆਫ਼ ਦ ਨਾਈਟ ਨੂੰ ਨੈਸ਼ਨਲ ਬੁੱਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।