ਸਮੱਗਰੀ 'ਤੇ ਜਾਓ

ਪੁਲਿਤਜ਼ਰ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੁਲਿਤਜਰ ਇਨਾਮ
Descriptionਪੱਤਰਕਾਰੀ, ਸਾਹਿਤ ਅਤੇ ਸੰਗੀਤ ਵਿੱਚ ਉੱਤਮਤਾ
ਦੇਸ਼ਸੰਯੁਕਤ ਰਾਜ
ਵੱਲੋਂ ਪੇਸ਼ ਕੀਤਾਕਲੰਬੀਆ ਯੂਨੀਵਰਸਿਟੀ
ਪਹਿਲੀ ਵਾਰ1917
ਵੈੱਬਸਾਈਟwww.pulitzer.org

ਪੁਲਿਤਜ਼ਰ ਇਨਾਮ ਇੱਕ ਅਮਰੀਕੀ ਇਨਾਮ ਹੈ ਜੋ ਸਾਹਿਤ, ਸੰਗੀਤ ਅਤੇ ਖਬਰਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ।