ਨਿਊਟਨ ਆਦੂਆਕਾ
ਨਿਊਟਨ ਆਦੂਆਕਾ | |
---|---|
ਜਨਮ | 1966 (ਉਮਰ 57–58) ਨਾਈਜੀਰੀਆ |
ਸਿੱਖਿਆ | ਲੰਡਨ ਫ਼ਿਲਮ ਸਕੂਲ 1990 |
ਜ਼ਿਕਰਯੋਗ ਕੰਮ |
ਨਿਊਟਨ ਆਦੂਆਕਾ (ਜਨਮ 1966) ਇੱਕ ਇੰਗਲੈਂਡ ਵਿੱਚ ਰਹਿਣ ਵਾਲਾ, ਨਾਈਜੀਰੀਆ ਵਿੱਚ ਜਨਮਿਆ ਫਿਲਮਸਾਜ਼ ਹੈ ਜਿਸਨੂੰ ਪੈਨ ਅਫਰੀਕਾ ਫਿਲਮ ਫੈਸਟੀਵਲ ਉੱਤੇ ਸਭ ਤੋਂ ਵਧੀਆ ਡਾਇਰੈਕਟਰ ਦਾ ਇਨਾਮ ਮਿਲਿਆ।
ਫ਼ਿਲਮਾਂ[ਸੋਧੋ]
ਲਘੂ ਫ਼ਿਲਮਾਂ[ਸੋਧੋ]
- ਦੀਵਾਰ ਦੇ ਪਿੱਛੇ ਦੀਆਂ ਆਵਾਜ਼ਾਂ (Voices Behind the Wall) - 1990
- ਚੁੱਪ ਦਾ ਮੇਲਾ (Carnival of Silence) - 1994
- ਕੰਢੇ ਉੱਤੇ (On the Edge) - 1997
- ਸਸਕਾਰ (Funeral) - 2002
ਫੀਚਰ ਫ਼ਿਲਮਾਂ[ਸੋਧੋ]
- ਗੁੱਸਾ (Rage) - 1999
- ਐਜ਼ਰਾ (Ezra) - 2007
ਹਵਾਲੇ[ਸੋਧੋ]
- "Aduaka, Newton Biography". Screenonline. British Film Institute. Retrieved 27 January 2015.
- Indiewire Archived 2016-03-04 at the Wayback Machine.
- Hollywood Reporter
- Variety
ਬਾਹਰੀ ਲਿੰਕ[ਸੋਧੋ]
- Newton I. Aduaka, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Newton I. Aduaka at AllMovie
- Newton I. Aduaka at Rotten Tomatoes
- Newton Aduaka at TED