ਨਾਈਜੀਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਾਈਜੀਰਿਆ ਦਾ ਸੰਘੀ ਗਣਰਾਜ
Jamhuriyar Taraiyar Nijeriya (ਹੌਸਾ)
Ọ́há Njíkọ̀ Ọ́hanézè Naìjíríà (ਇਗਬੋ)
Orílẹ̀-èdè Olómìnira Àpapọ̀ ilẹ̀ Nàìjíríà (ਯੋਰੂਬਾ)
ਨਾਈਜੀਰੀਆ ਦਾ ਝੰਡਾ Coat of arms of ਨਾਈਜੀਰੀਆ
ਮਾਟੋ"Unity and Faith, Peace and Progress"
"ਏਕਤਾ ਅਤੇ ਧਰਮ, ਅਮਨ ਅਤੇ ਤਰੱਕੀ"
ਕੌਮੀ ਗੀਤ"Arise, O Compatriots"
"ਉੱਠੋ, ਹੇ ਹਮਵਤਨੀਓ"

ਨਾਈਜੀਰੀਆ ਦੀ ਥਾਂ
Location of  ਨਾਈਜੀਰੀਆ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)  —  [Legend]

ਰਾਜਧਾਨੀ ਅਬੂਜਾ
9°4′N 7°29′E / 9.067°N 7.483°E / 9.067; 7.483
ਸਭ ਤੋਂ ਵੱਡਾ ਸ਼ਹਿਰ ਲਾਗੋਸ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਏਦੋ, ਏਫ਼ਿਕ, ਫ਼ੂਲਾਨੀ, ਇਦੋਮਾ, ਇਜਾ, ਕਨੂਰੀ[੧]
ਵਾਸੀ ਸੂਚਕ ਨਾਈਜੀਰੀਆਈ
ਸਰਕਾਰ ਸੰਘੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਗੁੱਡਲੱਕ ਜਾਨਥਨ
 -  ਉਪ-ਰਾਸ਼ਟਰਪਤੀ ਨਮਦੀ ਸਾਂਬੋ
ਵਿਧਾਨ ਸਭਾ ਰਾਸ਼ਟਰੀ ਸਭਾ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤਿਨਿਧੀਆਂ ਦਾ ਸਦਨ
ਸੁਤੰਤਰਤਾ ਬਰਤਾਨੀਆ ਤੋਂ 
 -  ਦੱਖਣੀ ਅਤੇ ਉੱਤਰੀ ਨਾਈਜੀਰੀਆ ਦਾ ਏਕੀਕਰਨ ੧੯੧੪ 
 -  ਘੋਸ਼ਣਾ ਅਤੇ ਮਾਨਤਾ ੧ ਅਕਤੂਬਰ ੧੯੬੦ 
 -  ਗਣਰਾਜ ਦੀ ਘੋਸ਼ਣਾ ੧ ਅਕਤੂਬਰ ੧੯੬੩ 
ਖੇਤਰਫਲ
 -  ਕੁੱਲ ੯੨੩ ਕਿਮੀ2 (੩੨ਵਾਂ)
੩੫੬ sq mi 
 -  ਪਾਣੀ (%) ੧.੪
ਅਬਾਦੀ
 -   ਦਾ ਅੰਦਾਜ਼ਾ ੧੭੦,੧੨੩,੭੪੦[੨] (੭ਵਾਂ)
 -  ੨੦੦੬ ਦੀ ਮਰਦਮਸ਼ੁਮਾਰੀ ੧੪੦,੪੩੧,੭੯੦ 
 -  ਆਬਾਦੀ ਦਾ ਸੰਘਣਾਪਣ ੧੮੪.੨/ਕਿਮੀ2 (੭੧ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੪੧੩.੪੦੨ ਬਿਲੀਅਨ[੩] 
 -  ਪ੍ਰਤੀ ਵਿਅਕਤੀ $੨,੫੭੮[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨੩੮.੯੨੦ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੪੯੦[੩] 
ਜਿਨੀ (੨੦੦੩) ੪੩.੭ (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੪੫੯[੪] (ਨੀਵਾਂ) (੧੫੬ਵਾਂ)
ਮੁੱਦਰਾ ਨਾਇਰਾ (₦) (NGN)
ਸਮਾਂ ਖੇਤਰ ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ng
ਕਾਲਿੰਗ ਕੋਡ +੨੩੪

ਨਾਈਜੀਰੀਆ, ਅਧਿਕਾਰਕ ਤੌਰ 'ਤੇ ਨਾਈਜੀਰੀਆ ਦਾ ਸੰਘੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ ੩੬ ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸਦੀਆਂ ਹੱਦਾਂ ਪੱਛਮ ਵੱਲ ਬੇਨਿਨ, ਪੂਰਬ ਵੱਲ ਚਾਡ ਅਤੇ ਕੈਮਰੂਨ, ਉੱਤਰ ਵੱਲ ਨਾਈਜਰ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।

ਇਤਹਾਸ[ਸੋਧੋ]

ਨਾਇਜੀਰੀਆ ਦੇ ਪ੍ਰਾਚੀਨ ਇਤਹਾਸ ਨੂੰ ਦੇਖਣ ਤੇ ਪਤਾ ਚੱਲਦਾ ਹੈ ਕਿ ਇੱਥੇ ਸਭਿਅਤਾ ਦੀ ਸ਼ੁਰੂਆਤ ਈਸਾ ਪੂਰਵ 9000 ਵਿੱਚ ਹੋਈ ਸੀ। 1 ਅਕ‍ਟੂਬਰ 1960 ਨੂੰ ਇਹ ਦੇਸ਼ ਇੰਗ‍ਲੈਂਡ ਦੇ ਸ਼ਾਸਨ ਤੋਂ ਆਜ਼ਾਦ ਹੋਇਆ। 1991 ਵਿੱਚ ਇੱਥੇ ਦੀ ਰਾਜਧਾਨੀ ਲਾਗੋਸ ਤੋਂ ਬਦਲਕੇ ਅਬੂਜਾ ਬਣਾਈ ਗਈ।

ਹਵਾਲੇ[ਸੋਧੋ]