ਸਮੱਗਰੀ 'ਤੇ ਜਾਓ

ਨੋਵਾਕ ਜੋਕੋਵਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੋਵਾਕ ਜੋਕੋਵਿਕ
Новак Ђоковић
2011 ਹੋਪਮੈਨ ਕੱਪ ਦੇ ਦੌਰਾਨ ਜੋਕੋਵਿਕ
ਦੇਸ਼ Serbia (2006–present)
 Serbia and Montenegro
(2003–2006)
ਰਹਾਇਸ਼ਮੋਂਟੀ ਕਾਰਲੋ, ਮੋਨਾਕੋ
ਜਨਮ(1987-05-22)22 ਮਈ 1987
ਬੇਲਗਰਾਦ, ਐਸ.ਐਫ.ਆਰ. ਯੁਗੋਸਲਾਵੀਆ
ਭਾਰ80.0 kg (176.4 lb; 12.60 st)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ2003
ਅੰਦਾਜ਼ਸੱਜੇ ਹੱਥੀਂ
ਕੋਚਮਾਰੀਆਨ ਵਾਜਦਾ
ਇਨਾਮ ਦੀ ਰਾਸ਼ੀ$51,437,295
ਆਫੀਸ਼ੀਅਲ ਵੈੱਬਸਾਈਟnovakdjokovic.com
ਸਿੰਗਲ
ਕਰੀਅਰ ਰਿਕਾਰਡ508–129 (79.68%)
ਕਰੀਅਰ ਟਾਈਟਲ37
ਸਭ ਤੋਂ ਵੱਧ ਰੈਂਕNo. 1 (4 July 2011)
ਮੌਜੂਦਾ ਰੈਂਕNo. 1 (8 July 2013)[1]
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨW (2008, 2011, 2012, 2013)
ਫ੍ਰੈਂਚ ਓਪਨF (2012)
ਵਿੰਬਲਡਨ ਟੂਰਨਾਮੈਂਟW (2011)
ਯੂ. ਐਸ. ਓਪਨW (2011)
ਟੂਰਨਾਮੈਂਟ
ਏਟੀਪੀ ਵਿਸ਼ਵ ਟੂਰW (2008, 2012)
ਉਲੰਪਿਕ ਖੇਡਾਂ Bronze Medal (2008)
ਡਬਲ
ਕੈਰੀਅਰ ਰਿਕਾਰਡ31–46 (40.26%)
ਕੈਰੀਅਰ ਟਾਈਟਲ1
ਉਚਤਮ ਰੈਂਕNo. 114 (30 November 2009)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ1R (2006, 2007)
ਫ੍ਰੈਂਚ ਓਪਨ1R (2006)
ਵਿੰਬਲਡਨ ਟੂਰਨਾਮੈਂਟ2R (2006)
ਯੂ. ਐਸ. ਓਪਨ1R (2006)
ਟੀਮ ਮੁਕਾਬਲੇ
ਡੇਵਿਸ ਕੱਪW (2010)
ਹੋਪਮੈਨ ਕੱਪF (2008, 2013)
Last updated on: 11:27, 8 ਜੁਲਾਈ 2013 (UTC).


ਨੋਵਾਕ ਜੋਕੋਵਿਕ ਇੱਕ ਸਰਬਿਆਈ ਟੈਨਿਸ ਖਿਡਾਰੀ ਹੈ ਜੋ ਇਸ ਸਮੇਂ ਦੁਨੀਆ ਦਾ ਪਹਿਲੇ ਰੈਂਕ ਦਾ ਟੈਨਿਸ ਖਿਡਾਰੀ ਹੈ। ਇਸਨੂੰ ਬਹੁਤ ਲੋਕਾਂ ਦੁਆਰਾ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਹਲੇ ਤੱਕ 24 ਗਰੈਂਡ ਸਲੈਮ ਸਿੰਗਲ ਟਾਈਟਲ ਜਿੱਤ ਚੁੱਕਿਆ ਹੈ।

ਹਵਾਲੇ

[ਸੋਧੋ]
  1. "Current ATP Rankings (singles)". Association of Tennis Professionals.