ਨੱਟ ਹੈਮਸਨ
ਦਿੱਖ
ਨੱਟ ਹੈਮਸਨ | |
---|---|
ਜਨਮ | ਨੱਡ ਪੀਟਰਸਨ 4 ਅਗਸਤ, 1859 ਲਾਮ, ਗੁਡਬਰਾਂਡਸਡਲ਼, ਨਾਰਵੇ |
ਮੌਤ | 19 ਫਰਵਰੀ, 1952 |
ਕਿੱਤਾ | ਲੇਖਕ, ਕਵੀ, ਨਾਟਕਕਾਰ |
ਰਾਸ਼ਟਰੀਅਤਾ | ਨਾਰਵੇਜੀਅਨ |
ਸਰਗਰਮੀ ਦੇ ਸਾਲ | 1877-1949 |
ਪ੍ਰਮੁੱਖ ਅਵਾਰਡ | ਸਾਹਿਤ ਦਾ ਨੋਬਲ ਪੁਰਸਕਾਰ 1920 |
ਨੱਟ ਹੈਮਸਨ (4 ਅਗਸਤ 1849- 19 ਫਰਵਰੀ, 1952) ਨਾਰਵੇਜੀਅਨ ਲੇਖਕ ਸਨ। ਉਹਨਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਸਾਲ 1920 ਵਿੱਚ ਦਿੱਤਾ ਗਿਆ। ਹੈਮਸਨ ਦੇ ਲਗਭਗ 20 ਨਾਵਲ, ਇੱਕ ਕਵਿਤਾ ਸੰਗ੍ਰਹਿ, ਕੁਝ ਲਘੂ ਕਹਾਣੀਆਂ, ਨਾਟਕ ਅਤੇ ਲੇਖ ਛਪੇ ਹੋਏ ਹਨ।