ਪਗੋਂਗ ਝੀਲ
ਪਗੋਂਗ ਝੀਲ | |
---|---|
ਸਥਿਤੀ | ਲੜਖ, ਜੰਮੂ ਅਤੇ ਕਸ਼ਮੀਰ, ਭਾਰਤ; ਰੁਤੋਗ ਦੇਸ, ਤਿੱਬਤ, ਚੀਨ |
ਗੁਣਕ | 33°43′04.59″N 78°53′48.48″E / 33.7179417°N 78.8968000°E |
Type | ਖਾਰੀ ਝੀੱਲ dimictic lake(east basin)[1] cold monomictic lake(west basin)[2] |
Basin countries | ਚੀਨ, ਭਾਰਤ |
ਵੱਧ ਤੋਂ ਵੱਧ ਲੰਬਾਈ | 134 km (83 mi) |
ਵੱਧ ਤੋਂ ਵੱਧ ਚੌੜਾਈ | 5 km (3.1 mi) |
Surface area | ਲਗਪਗ. 700 km2 (270 sq mi) |
ਵੱਧ ਤੋਂ ਵੱਧ ਡੂੰਘਾਈ | 328 ਫ਼ੂੱਟ. (100 ਮੀ) |
Surface elevation | 4,250 metres (13,940 ft) |
Frozen | ਸਰਦੀਆਂ ਵਿੱਚ |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਜੰਮੂ ਅਤੇ ਕਸ਼ਮੀਰ" does not exist.
ਪਗੋਂਗ ਝੀਲ | |||||||
---|---|---|---|---|---|---|---|
ਰਿਵਾਇਤੀ ਚੀਨੀ | 班公錯 | ||||||
ਸਰਲ ਚੀਨੀ | 班公错 | ||||||
| |||||||
Tibetan name | |||||||
|
ਪਗੋਂਗ ਤਸੋ (ਜਾਂ ਪਗੋਂਗ ਝੀਲ ; ਤਸੋ: ਲੱਦਾਖੀ ਵਿੱਚ ਝੀਲ) ਹਿਮਾਲਿਆ ਵਿੱਚ ਇੱਕ ਝੀਲ ਹੈ ਜਿਸਦੀ ਉਚਾਈ ਲਗਭਗ 4350 ਮੀਟਰ ਹੈ। ਇਹ 134 ਕੀਮੀ ਲੰਮੀ ਹੈ ਅਤੇ ਭਾਰਤ ਦੇ ਲਦਾਖ਼ ਖੇਤਰ ਵਲੋਂ ਤਿੱਬਤ ਪਹੁੰਚਦੀ ਹੈ। ਜਨਵਾਦੀ ਲੋਕ-ਰਾਜ ਚੀਨ ਵਿੱਚ ਇਸ ਝੀਲ ਦਾ ਦੋ ਤਿਹਾਈ ਹਿੱਸਾ ਹੈ। ਇਸਦੀ ਸਭ ਤੋਂ ਚੌੜੀ ਨੋਕ ਵਿੱਚ ਸਿਰਫ 8 ਕਿ.ਮੀ.ਚੌੜੀ ਹੈ। ਸ਼ੀਤਕਾਲ ਵਿੱਚ, ਖਾਰਾ ਪਾਣੀ ਹੋਣ ਦੇ ਬਾਵਜੂਦ,ਪੂਰੀ ਝੀਲ ਜੰਮ ਜਾਂਦੀ ਹੈ। ਲੇਹ (ਭਾਰਤ) ਵਲੋਂ ਪਗੋਂਗ ਤਸੋ ਗੱਡੀ ਰਾਹੀਂ ਪੰਜ ਘੰਟੇ ਦਾ ਸਫਰ ਹੈ। ਇਹ ਝੀਲ ਸਿੰਧ ਦਰਿਆ ਘਾਟ ਦਾ ਹਿੱਸਾ ਨਹੀਂ ਹੈ ਅਤੇ ਭੁਗੋਲਿਕ ਤੌਰ ਤੇ ਇੱਕ ਵਖਰਾ ਭੂਮੀ ਜਿੰਦਰਾਬੰਦ ਜਲ ਘਾਟ ਹੈ। ਇਸ ਝੀਲ ਨੂੰ ਅੰਤਰ-ਰਾਸ਼ਟਰੀ ਜਲਗਾਹ (ਵੈਟ-ਲੈਂਡ) ਵਜੋਂ ਰਾਮਸਰ ਕਨਵੇਨਸ਼ਨ (Ramsar Convention)ਦਾ ਦਰਜਾ ਦਿੱਤੇ ਜਾਣ ਦੀ ਕਾਰਵਾਈ ਪ੍ਰਕਿਰਿਆ ਅਧੀਨ ਹੈ। [3]
ਫੋਟੋ ਗੈਲਰੀ
[ਸੋਧੋ]-
ਪਗੋਂਗ ਤਸੋ ਝੀਲ ਦਾ ਨੀਲਾ ਪਾਣੀ
-
ਝੀਲ ਵਿੱਚ ਬਤਖਾਂ
-
ਗਰਮੀਆਂ ਦੌਰਾਨ ਝੀਲ
-
ਪਗੋਂਗ ਤਸੋ ਝੀਲ ਨੂੰ ਜਾਂਦੀ ਸੜਕ
-
ਪਗੋਂਗ ਤਸੋ ਝੀਲ ਨੂੰ ਜਾਂਦੀ ਸੜਕ
-
ਪਗੋਂਗ ਤਸੋ ਝੀਲ ਅਪ੍ਰੈਲ ਵਿੱਚ
-
ਪਗੋਂਗ ਤਸੋ ਝੀਲ ਦੀ ਚੌੜਾਈ
-
ਪਗੋਂਗ ਤਸੋ ਝੀਲ ਦਾ ਖਾਰਾ ਪਾਣੀ
-
ਪਗੋਂਗ ਤਸੋ
ਇਹ ਵੀ ਵੇਖੋ
[ਸੋਧੋ]- Tso Moriri
- Chumar
- Chepzi
- Rudok
- National Large Solar Telescope, one of the world largest solar telescope proposed to be built near Pangong Tso
- Soda lake
ਬਾਹਰੀ ਲਿੰਕ
[ਸੋਧੋ]ਫਰਮਾ:Lakes of China ਫਰਮਾ:Ladakh ਫਰਮਾ:Hydrography of Jammu and Kashmir
ਹਵਾਲੇ
[ਸੋਧੋ]- ↑ Wang, M., Hou, J. and Lei, Y., 2014. Classification of Tibetan lakes based on variations in seasonal lake water temperature. Chinese Science Bulletin, 59(34): 4847-4855.
- ↑ Bhat, F., et al., Ecology and biodiversity in Pangong Tso (lake) and its inlet stream in Ladakh, India. International Journal of Biodiversity and Conservation, 2011. 3(10): p. 501-511
- ↑ "River basins with Major and medium dams & barrages location map in India, WRIS". Archived from the original on 4 ਮਾਰਚ 2016. Retrieved 10 May 2014.