ਪਟਰੋਲ
ਦਿੱਖ
ਪਟਰੋਲ ਜਾਂ ਪੈਟਰੋਲ ਜਾਂ ਗੈਸੋਲੀਨ (/[invalid input: 'icon']ˈɡæsəliːn/), ਜਾਂ petrol (/[invalid input: 'icon']ˈpɛtrəl/), ਇੱਕ ਪਾਰਦਰਸ਼ੀ, ਪਟਰੋਲੀਅਮ ਤੋਂ ਬਣਿਆ ਹੋਇਆ ਤਰਲ ਪਦਾਰਥ ਹੁੰਦਾ ਹੈ ਜਿਸ ਨੂੰ ਮੁਢਲੇ ਤੌਰ ਉੱਤੇ ਅੰਦਰੂਨੀ ਭੜਕਾਹਟ ਵਾਲੇ ਇੰਜਨਾਂ ਵਿੱਚ ਇੱਕ ਬਾਲਣ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਉੱਤੇ ਪਟਰੋਲੀਅਮ ਦੀ ਭਿੰਨਾਤਮਕ ਕਸ਼ੀਦੀ ਕਰਨ ਮਗਰੋਂ ਮਿਲੇ ਕਾਰਬਨ-ਯੁਕਤ ਸੰਯੋਗ ਹੁੰਦੇ ਹਨ ਅਤੇ ਕੁਝ ਹੋਰ ਯੋਜਕ ਵਸਤੂਆਂ ਪਾਈਆਂ ਜਾਂਦੀਆਂ ਹਨ। ਕੁਝ ਪਟਰੋਲਾਂ ਵਿੱਚ ਵਿਕਲਪੀ ਬਾਲਣ ਦੇ ਰੂਪ ਵਿੱਚ ਈਥਨੋਲ ਵੀ ਮਿਲਾਈ ਜਾਂਦੀ ਹੈ।
ਬਾਹਰੀ ਕਾੜੀਆਂ
[ਸੋਧੋ]- EFOA Archived 2017-10-26 at the Wayback Machine.
- CNN/ਪੈਸਾ: ਵਿਸ਼ਵ ਭਰ ਵਿੱਚ ਗੈਸ ਦੀਆਂ ਕੀਮਤਾਂ
- EEP: ਯੂਰਪ ਵਿੱਚ ਗੈਸ ਦੀਆਂ ਕੀਮਤਾ
- ਢੋਆ-ਢੁਆਈ ਊਰਜਾ ਡਾਟਾ ਕਿਤਾਬ
- Energy Supply Logistics Searchable Directory of US Terminals Archived 2009-02-14 at the Wayback Machine.
- 2011 NACS ਦੀ ਸਲਾਨਾ ਬਾਲਣ ਰਪਟ Archived 2011-02-22 at the Wayback Machine.
- Definition of basic terms, ਗੈਸ ਕੀਮਤਾਂ ਦੇ ਖ਼ਾਕੇ; ਸਾਰੇ ਸਲੋਵਾਕ ਭਾਸ਼ਾ ਵਿੱਚ
- Gasoline from Vinegar | MIT ਤਕਨਾਲੋਜੀ ਪੜਚੋਲ
- High octane fuel, leaded and LRP petrol — article from robotpig.net
ਚਿੱਤਰ
- "Down the Gasoline Trail" Handy Jam Organization, 1935 (ਕਾਰਟੂਨ)
ਵਿਕੀਮੀਡੀਆ ਕਾਮਨਜ਼ ਉੱਤੇ ਗੈਸੋਲੀਨ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |