ਪਰਗਟ ਸਿੰਘ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਗਟ ਸਿੰਘ ਸਿੱਧੂ
ਜਨਮਪਰਗਟ ਸਿੰਘ ਸਿੱਧੂ
(1940-08-30) 30 ਅਗਸਤ 1940 (ਉਮਰ 83)
ਘਾਬਦਾਂ, ਜ਼ਿਲ੍ਹਾ ਸੰਗਰੂਰ, ਬਰਤਾਨਵੀ ਭਾਰਤ
ਕਿੱਤਾਕਹਾਣੀਕਾਰ, ਨਾਵਲਕਾਰ, ਲੇਖਕ
ਰਾਸ਼ਟਰੀਅਤਾਭਾਰਤੀ
ਵਿਸ਼ਾਬੱਤਖ਼ ਦੇ ਖੰਭਾਂ ਜਿਹੇ ਸਫੈਦ ਦਿਨ
ਸਾਹਿਤਕ ਲਹਿਰਸੈਕੂਲਰ ਡੈਮੋਕ੍ਰੇਸੀ
ਪ੍ਰਮੁੱਖ ਕੰਮਬੱਤਖ ਦੇ ਖੰਭਾਂ ਜਿਹੇ ਸਫੈਦ ਦਿਨ (ਨਾਵਲ)

ਪਰਗਟ ਸਿੰਘ ਸਿੱਧੂ (ਜਨਮ 30 ਅਗਸਤ 1940) ਪੰਜਾਬੀ ਦੇ ਪ੍ਰਸਿੱਧ ਗਲਪਕਾਰ[1] ਹਨ। ਪਰਗਟ ਸਿੰਘ ਸਿੱਧੂ ਆਪਣੀ ਰਚਨਾ ਬਾਰੇ ਆਪ ਦੱਸਦਾ ਹੈ:“ਮੈਂ ਨਹੀਂ ਜਾਣਦਾ ਕਿ ਤਕੜੀ ਤੇ ਕਾਲਜੀਵੀ ਕਹਾਣੀ ਕਿਵੇਂ ਲਿਖੀ ਜਾਂਦੀ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਚੰਗੀ ਕਹਾਣੀ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਹਨ। ਮੈਂ ਤਾਂ ਹਮੇਸ਼ਾ ਸਾਧਾਰਨ ਮਨੁੱਖਾਂ ਦੀਆਂ ਸਾਧਾਰਨ ਜਿਹੀਆ ਕਹਾਣੀਆਂ ਲਿਖੀਆਂ ਹਨ।"

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਹਵਾ ਵਿੱਚ ਲਟਕਦਾ ਆਦਮੀ
  • ਕੁਕਨੁਸ
  • ਮੇਰੀ ਕਥਾ ਯਾਤਰਾ
  • ਘਰਾਂ ਨੂੰ ਪਰਤਣ ਦਾ ਸਮਾਂ

ਨਾਵਲ[ਸੋਧੋ]

  • ਰੇਗਿਸਤਾਨ ਦਾ ਸਫ਼ਰ
  • ਆਪਣੀ ਮਿੱਟੀ ਦੀ ਸਾਜਿਸ਼
  • ਬੱਤਖ ਦੇ ਖੰਭਾਂ ਜਿਹੇ ਸਫੈਦ ਦਿਨ
  • ਅਲਵਿਦਾ ਅਮੀਰਪੁਰ
  • ਪ੍ਰੀਤੋ (ਨਾਵਲਿਟ)

ਹੋਰ[ਸੋਧੋ]

  • ਬੂੰਦ ਬੂੰਦ ਡੁਲ੍ਹਦੀ ਜ਼ਿੰਦਗੀ(ਜੀਵਨੀ)
  • ਕਲਮ ਦੇ ਨਕਸ਼(ਆਲੋਚਨਾ)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "ਮੇਰੇ ਨਾਵਲਾਂ ਦੇ ਅਭੁੱਲ ਪਾਤਰ". Punjabi Tribune Online (in ਹਿੰਦੀ). 2017-01-14. Retrieved 2019-08-03.[permanent dead link]