ਸੰਗਰੂਰ ਜ਼ਿਲ੍ਹਾ
ਦਿੱਖ
(ਜ਼ਿਲ੍ਹਾ ਸੰਗਰੂਰ ਤੋਂ ਮੋੜਿਆ ਗਿਆ)
ਸੰਗਰੂਰ ਜ਼ਿਲ੍ਹਾ | |
---|---|
ਗੁਣਕ: 30°14′N 75°50′E / 30.23°N 75.83°E | |
ਦੇਸ਼ | India |
ਸੂਬਾ | ਪੰਜਾਬ |
Headquarters | ਸੰਗਰੂਰ |
ਖੇਤਰ | |
• ਕੁੱਲ | 3,685 km2 (1,423 sq mi) |
ਉੱਚਾਈ | 232 m (761 ft) |
ਆਬਾਦੀ (2011) | |
• ਕੁੱਲ | 16,55,169 |
• ਘਣਤਾ | 450/km2 (1,200/sq mi) |
ਭਾਸ਼ਾ | |
• ਦਫਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 148001 |
Telephone code | 01672 |
ਵੈੱਬਸਾਈਟ | sangrur |
ਸੰਗਰੂਰ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਧੂਰੀ, ਲਹਿਰਾਗਾਗਾ, 23ਵਾਂ ਜਿਲ੍ਹਾ ਪੰਜਾਬ ਦਾ ਮਲੇਰਕੋਟਲਾ, ਸੰਗਰੂਰ ਅਤੇ ਸੁਨਾਮ ਸ਼ਹਿਰ ਹਨ। ਇਹਨਾਂ ਤੋਂ ਬਿਨਾਂ ਇਸ ਵਿੱਚ ਅਹਿਮਦਗੜ੍ਹ, ਅਮਰਗੜ੍ਹ, ਭਵਾਨੀਗੜ੍ਹ, ਦਿੜ੍ਹਬਾ, ਖਨੌਰੀ, ਲੌਂਗੋਵਾਲ ਅਤੇ ਮੂਨਕ ਸ਼ਹਿਰ ਵੀ ਸ਼ਾਮਿਲ ਹਨ। ਬਰਨਾਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦਾ ਹੀ ਹਿੱਸਾ ਸੀ, ਪਰ ਹੁਣ ਬਰਨਾਲਾ ਵੀ ਇੱਕ ਜ਼ਿਲ੍ਹਾ ਹੈ ਪਰ ਲੋਕ ਸਭਾ ਪੱਧਰ ਤੇ ਅੱਜ ਵੀ ਜ਼ਿਲ੍ਹਾ ਸੰਗਰੂਰ ਹੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |