ਪਾਲ ਡੀ ਮਾਨ
ਦਿੱਖ
ਪਾਲ ਡੀ ਮਾਨ | |
---|---|
ਜਨਮ | ਐਂਟਵਰਪ, ਬੈਲਜੀਅਮ | ਦਸੰਬਰ 6, 1919
ਮੌਤ | ਦਸੰਬਰ 21, 1983 ਨਿਊ ਹੇਵਨ, ਕਨੈਕਟੀਕਟ, ਯੂਐੱਸ | (ਉਮਰ 64)
ਕਾਲ | ਸਮਕਾਲੀ ਫ਼ਲਸਫ਼ਾ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਵਿਰਚਨਾਵਾਦ |
ਪ੍ਰਭਾਵਿਤ ਕਰਨ ਵਾਲੇ |
ਪਾਲ ਡੀ ਮਾਨ (Paul de Man; 6 ਦਸੰਬਰ 1919 – 21 ਦਸੰਬਰ 1983) ਜਾਂ ਪਾਲ ਅਡੋਲਫ਼ ਮਿਕੇਲ ਡੀਮਾਨ[1] ਬੈਲਜੀਅਮ ਵਿੱਚ ਜੰਮਿਆ ਇੱਕ ਸਾਹਿਤ ਆਲੋਚਕ ਅਤੇ ਸਾਹਿਤ ਸਿਧਾਂਤਕਾਰ ਸੀ। ਯਾਕ ਦੇਰੀਦਾ ਤੋਂ ਬਾਅਦ ਇਸਨੇ ਵਿਰਚਨਾਵਾਦ ਉੱਤੇ ਕਾਰਜ ਕੀਤਾ।
ਜੀਵਨ
[ਸੋਧੋ]ਇਸ ਦਾ ਜਨਮ 6 ਦਸੰਬਰ 1919 ਨੂੰ ਐਂਟਵਰਪ, ਬੈਲਜੀਅਮ ਵਿਖੇ ਇੱਕ ਫ਼ਲੈਮਿਸ਼ ਪਰਿਵਾਰ ਵਿੱਚ ਹੋਇਆ। ਇਸ ਦਾ ਨੁਕੜ ਨਾਨਾ ਇੱਕ ਮਸ਼ਹੂਰ ਫ਼ਲੈਮਿਸ਼ ਕਵੀ ਸੀ ਅਤੇ ਇਸ ਦਾ ਪਰਿਵਾਰ ਘਰ ਵਿੱਚ ਫ਼ਰਾਂਸੀਸੀ ਬੋਲਦਾ ਸੀ।
ਰਚਨਾਵਾਂ
[ਸੋਧੋ]- ਆਲੋਚਕ ਲਿਖਤਾਂ: 1953–1978/ Critical Writings: 1953–1978 (1989)
- ਸੁਹਜਵਾਦੀ ਵਿਚਾਰਧਾਰਾ/ Aesthetic Ideology (1996)
ਹਵਾਲੇ
[ਸੋਧੋ]- ↑ Evelyn Barish (2014). The Double Life of Paul de Man. New York: W. W. Norton/Liveright. pp. e.g., p. 3. 560 pp. ISBN 978-0-87140-326-1. Retrieved 3 May 2014.