ਸਮੱਗਰੀ 'ਤੇ ਜਾਓ

ਪੇਰੀਓਰਬੀਟਲ ਕਾਲੇ ਘੇਰੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੇਰੀਓਰਬੀਟਲ ਕਾਲੇ ਘੇਰੇ
ਸਮਾਨਾਰਥੀ ਸ਼ਬਦDark circles, infraorbital venous stasis, periorbital hyperpigmentation
Minor dark circles and a hint of periorbital puffiness—a combination principally suggestive of minor sleep deprivation.
ਵਿਸ਼ਸਤਾSleep medicine

ਪੇਰੀਓਰਬੀਟਲ ਕਾਲੇ ਘੇਰੇ (ਇਹ ਕਾਲੇ ਘੇਰੇ ਦੇ ਤੌਰ 'ਤੇ ਜਾਣਿਆ ਜਾਂਦਾ) ਅਖਾ ਦੇ ਆਲੇ ਦੁਆਲੇ ਕਾਲੇ ਧਬੇ ਹੁੰਦੇ ਹਨ। ਖਾਨਦਾਨੀ ਅਰੇ ਚਮੜੀ ਦੇ ਰੋਗਾ ਤੋ ਇਲਾਵਾ ਇਹਨਾਂ ਲੱਛਣ ਦੇ ਕਾਫੀ ਕਾਰਣ ਹੋ ਸਕਦੇ ਹਨ[1]

ਕਾਰਣ

[ਸੋਧੋ]

ਖਾਨਦਾਨੀ

[ਸੋਧੋ]

ਜਿਆਦਾਤਰ ਕੇਸਾ ਵਿੱਚ, ਅਖਾ ਦੇ ਨੀਚੇ ਕਾਲੇ ਘੇਰੇ ਆਮ ਤੋ ਤੇ ਖੂਨ ਵਾਹਿਕਾਵਾ ਹੁੰਦਿਆ ਹਨ ਜੋ ਚਮੜੀ ਦੁਆਰਾ ਵੇਖਿਆ ਜਾ ਸਕਦੀਆ ਹਨ। ਅਖਾ ਦੇ ਆਲੇ ਦੁਆਲੇ ਦੀ ਚਮੜੀ (ਪੇਰੀਓਰਬੀਟਲ ਚਮੜੀ) ਸਰੀਰ ਵਿੱਚੋਂ ਸਬ ਤੋ ਪਤਲੀ ਚਮੜੀ ਹੁੰਦੀ ਹੈ। (ਲਗਭਗ 0.5 ਮਿਲੀਮੀਟਰ ਤੇ ਹੋਰ ਖੇਤਰ ਵਿੱਚ 2 ਮਿਲੀਮੀਟਰ). ਗੁੱਦਾ ਨਾੜੀ ਦੀ ਤਰਹ, ਅਖਾ ਦੇ ਨੀਚੇ ਕਾਲੇ ਘੇਰੇ ਆਮ ਤੌਰ 'ਤੇ ਇੱਕ ਵਿਰਸੇ ਦੇ ਗੁਣ ਹਨ। ਜਦੋਂ ਖੂਨ ਪਤਲੀ ਚਮੜੀ ਦੀ ਸਤਹ ਦੇ ਨੇੜੇ ਵਿਸ਼ਾਲ ਨਾੜੀ ਦੁਆਰਾ ਲੰਘਦਾ ਹੈ ਤਾ ਇਹ ਨੀਲੇ ਧਬੇ ਪੈਦਾ ਕਰ ਸਕਦਾ ਹੈ। ਪਾਰਦਰਸ਼ੀ ਚਮੜੀ ਵੀ ਵਿਰਸੇ ਦਾ ਹੀ ਗੁਣ ਹੈ – ਉਸ ਵਿੱਚ ਕਾਲੇ ਘੇਰੇ ਦਿਖਾਈ ਦੇਂਦੇ ਹਨ। ਡੀਪ ਸੇਟ ਹੱਡੀ ਬਣਤਰ ਵਾਲੇ ਲੋਕਾ ਵਿੱਚ ਪਰਛਾਵੇ ਦੇ ਨਾਲ ਵੀ ਅਖਾ ਦੇ ਆਲੇ ਦੁਆਲੇ ਕਾਲੇ ਘੇਰੇ ਬਣ ਸਕਦੇ ਹਨ।

ਐਲਰਜੀ, ਦਮਾ, ਅਤੇ ਏਕਜੇਮਾ

[ਸੋਧੋ]

ਕੋਈ ਵੀ ਹਾਲਤ ਹੈ ਅਖਾ ਵਿੱਚ ਖ਼ਾਰਸ਼ ਦੇ ਕਾਰਨ ਬਣਦੀ ਹੈ, ਕਾਲੇ ਘੇਰੇ ਦੇ ਵਿੱਚ ਯੋਗਦਾਨ ਦੇ ਸਕਦੀ ਹੈ ਇਹ ਆਮ ਤੋ ਤੇ ਅਖਾ ਦੇ ਆਲੇ ਦੁਆਲੇ ਚਮੜੀ ਨੂੰ ਰਗੜਨ ਕਰਕੇ ਹੁੰਦੀ ਹੈ। ਐਲਰਜੀ ਦੇ ਸੀਜ਼ਨ ਵਿੱਚ ਖਾਸ ਤੋ ਤੇ “ਹੇ ਬੁਖਾਰ” ਨਾਲ ਪੀੜਿਤ ਅਖਾ ਦੇ ਨੀਚੇ smudges ਚਮੜੀ ਦੇਖ ਸਕਦੇ ਹਨ। ਕੁਝ ਭੋਜਨ ਐਲਰਜੀ ਨਾਲ ਵੀ ਅਖਾ ਦੇ ਨੀਚੇ ਦਾ ਖੇਤਰ ਗੂੜਾ ਹੋਣ ਦਾ ਕਾਰਣ ਬਣ ਸਕਦੇ ਹਨ।

ਦਵਾਈ

[ਸੋਧੋ]

ਕੋਈ ਵੀ ਦਵਾਈ ਹੈ, ਜੋ ਕਿ ਖੂਨ ਦਾ ਸਰਕਲ ਵਧਾਉਂਦੀ ਹੈ, ਅਖਾ ਦੇ ਹੇਠਾ ਘੇਰੇ ਨੂੰ ਗੂੜਾ ਕਰ ਸਕਦੀ ਹੈ। ਕਿਉ ਕਿ ਅਖਾ ਦੇ ਹੇਠ ਚਮੜੀ ਬਹੁਤ ਹੀ ਨਾਜ਼ੁਕ ਹੁੰਦੀ ਹੈ ਅਤੇ ਖੂਨ ਦਾ ਵਧੀਆ ਵਹਾਅ ਚਮੜੀ ਦ ਵਿੱਚੋਂ ਦੀ ਦਿਖਦਾ ਹੈ।[2]

ਅਨੀਮੀਆ

[ਸੋਧੋ]

ਖੁਰਾਕ ਵਿੱਚ ਪੌਸ਼ਟਿਕਤਾ ਦੀ ਘਾਟ ਜਾ ਇੱਕ ਸੰਤੁਲਿਤ ਖੁਰਾਕ ਦੀ ਘਾਟ ਵੀ ਅੱਖ ਹੇਠ ਖੇਤਰ ਦੇ ਬਦਰੰਗ ਕਰਨ ਲਈ ਯੋਗਦਾਨ ਦੇ ਸਕਦੇ ਹੈ। ਇਹ ਵਿਸ਼ਵਾਸ ਕੀਤਾ ਹੈ, ਜੋ ਕਿ ਆਇਰਨ ਦੀ ਘਾਟ ਅਖਾ ਦੇ ਕਾਲੇ ਚੱਕਰ ਦਾ ਕਾਰਨ ਬਣ ਸਕਦੇ ਹਨ। ਆਇਰਨ ਦੀ ਘਾਟ ਅਨੀਮੀਆ ਦੀ ਸਭ ਤੋ ਆਮ ਕਿਸਮ ਹੈ ਅਤੇ ਇਸ ਹਾਲਤ ਨੂੰ ਇੱਕ ਨਿਸ਼ਾਨੀ ਹੈ ਕਿ ਆਕਸੀਜਨ ਦੀ ਲੋੜੀਦੀ ਮਾਤਰਾ ਸਰੀਰ ਦੇ ਟਿਸ਼ੂਆ ਵਿੱਚ ਨਹੀਂ ਪਹੁੰਚ ਰਹੀ ਹੈ। ਗਰਭ-ਅਵਸਥਾ ਅਤੇ ਮਾਹਵਾਰੀ ਦੌਰਾਨ ਚਮੜੀ ਵੀ ਪਤਲੀ ਹੋ ਜਾਂਦੀ ਹੈ (ਆਈਰਨ ਦੀ ਘਾਟ ਦੇ ਕਾਰਨ) ਅਖਾ ਦੇ ਅਧੀਨ ਅੰਡਰਲਾਈੰਗ ਨਾੜੀ ਹੋਰ ਵੀ ਸਪਸ਼ਟ ਹੋ ਜਾਂਦੀ ਹੈ।

ਥਕਾਵਟ

[ਸੋਧੋ]

ਨੀਦ ਦੀਕਮੀ ਚਮੜੀ ਦੀ paleness ਕਾਰਨ ਬਣ ਸਕਦੀ ਹੈ ਜਿਸ ਨਾਲ ਚਮੜੀ ਦੇ ਥੱਲੇ ਖੂਨ ਨਾੜੀ ਹੋਰ ਨਗ ਸਪਸ਼ਟ ਹੋ ਜਾਂਦਾ ਹੈ ਅਤੇ ਚਮੜੀ ਨੀਲੀ ਤੇ ਗਹਰੀ ਹੋ ਜਾਂਦੀ ਹੈ[3]

ਉਮਰ

[ਸੋਧੋ]

ਕਾਲੇ ਘੇਰੇ ਉਮਰ ਦੇ ਨਾਲ ਨਾਲ ਓਰ ਵੀ ਜਿਆਦਾ ਤੇ ਪਕੇ ਹੁੰਦੇ ਜਾਂਦੇ ਹਨ।[4] ਇਸ ਦਾ ਕਾਰਨ ਹੈ ਜਿਵੇਂ ਜਿਵੇਂ ਉਮਰ ਵਧਦੀ ਹੈ ਚਮੜੀ ਕੋਲਜੇਨ (ਟਿਸ਼ੂ ਵਿੱਚ ਪ੍ਰੋਟੀਨ) ਗੁਆ ਦਿੰਦੀ ਹੈ, ਪਤਲੀ ਹੋ ਜਾਂਦੀ ਹੈ ਅਤੇ ਹੋਰ ਪਾਰਦਰਸ਼ੀ ਹੋ ਜਾਂਦੀ ਹੈ। ਸਰਕਲ ਵੀ ਹੌਲੀ-ਹੌਲੀ ਇੱਕ ਅੱਖ ਵਿੱਚ ਦੂਜੀ ਅੱਖ ਦੇ ਮੁਕਾਬਲੇ ਜਿਆਦਾ ਗਹਿਰੇ ਪੇਸ਼ ਹੁੰਦੇ ਹਨ ਇਹ ਕੁਛ ਖਾਸ ਕਿਸਮ ਦੀਆ ਚਿਹਰੇ ਦੀਆ ਆਦਤ ਜਿਵੇਂ ਕੀ ਵਖਰੀ ਮੁਸਕਾਨ ਕਰਕੇ ਹੋ ਸਕਦੇ ਹਨ।

ਪੇਰੀਓਰਬੀਟਲ ਹਾਈਪਰ ਪਿਗਮੇਨਟੇਸ਼ਨ

[ਸੋਧੋ]

ਜਦੋ ਅਖਾ ਦੇ ਆਲੇ ਦੁਆਲੇ ਮਲੈਨਿਨ ਦੀ ਮਾਤਰਾ ਆਮ ਨਾਲੋ ਵੱਧ ਹੁੰਦੀ ਹੈ ਜਿਸ ਹਾਲਤ ਵਿੱਚ ਰੰਗ ਗੂੜਾ ਹੋ ਜਾਂਦਾ ਹੈ, ਉਸ ਸਥਿਤੀ ਨੂੰ ਪੇਰੀਓਰਬੀਟਲ ਹਾਈਪਰ ਪਿਗਮੇਨਟੇਸ਼ਨ ਦੇ ਨਾਮ ਨਾਲ ਜਾਣੀਏ ਜਾਂਦਾ ਹੈ

ਹਵਾਲੇ

[ਸੋਧੋ]
  1. "What causes the dark circles that sometimes appear under my eyes?". Mayo Clinic women's healthsource. 7 (6): 8. 2003. PMID 12838159.
  2. "How To Remove Dark Circles". drbatul.com. Retrieved 7 June 2016.
  3. "Dark Circles Under the Eyes". Medicine.net. Medicine.net. 2012-06-03. Retrieved 7 June 2016.
  4. "What's Causing Your Dark Under-Eye Circles?". 100% Pure. 2016-04-13. Archived from the original on 2016-08-07. Retrieved 7 June 2016. {{cite web}}: Unknown parameter |dead-url= ignored (|url-status= suggested) (help)