ਸਮੱਗਰੀ 'ਤੇ ਜਾਓ

ਪ੍ਰੋਟਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੋਟਾਨ
ਧਨਕਣ
ਪ੍ਰੋਟਾਨ ਦਾ ਕੁਆਰਕ ਰੂਪ। (ਕੁਆਰਕਾਂ ਨੂੰ ਦਿੱਤੇ ਹੋਏ ਰੰਗ ਮਹੱਤਵ ਨਹੀਂ ਰੱਖਦੇ ਬੱਸ ਤਿੰਨੋਂ ਰੰਗ ਮੌਜੂਦ ਹਨ।)
Classificationਬੈਰੀਆਨ
ਬਣਤਰ2 ਉਤਲੇ ਕੁਆਰਕ, 1 ਹੇਠਲਾ ਕੁਆਰਕ
ਅੰਕੜੇਫ਼ਰਮੀਆਈ
ਪਰਸਪਰ ਪ੍ਰਭਾਵਗੁਰੂਤਾ, ਕਮਜ਼ੋਰ, ਤਾਕਤਵਰ, ਬਿਜਲੀ-ਚੁੰਬਕੀ
ਚਿੰਨ੍ਹp, p+, N+
ਵਿਰੋਧੀ-ਕਣਐਂਟੀਪ੍ਰੋਟਾਨ
ਮੱਤ ਸਥਾਪਤਵਿਲੀਅਮ ਪ੍ਰਾਊਟ (1815)
ਖੋਜਿਆ ਗਿਆਅਰਨਸਟ ਰਦਰਫ਼ੋਰਡ (1917–1919, ਇਹਨਾਂ ਨੇ ਨਾਂ ਦਿੱਤਾ, 1920)
ਭਾਰ1.672621777(74)×10−27 kg[1]

938.272046(21) MeV/c2[1]

1.007276466812(90) u[1]
ਔਸਤ ਉਮਰ>2.1×1029 years (ਸਥਾਈ)
ਬਿਜਲਈ ਚਾਰਜ+1 e
1.602176565(35)×10−19 C[1]
ਚਾਰਜ ਅਰਧ-ਵਿਆਸ0.8775(51) fm[1]
Electric dipole moment<5.4×10−24 e·cm
Electric polarizability1.20(6)×10−3 fm3
ਚੁੰਬਕੀ ਸੰਵੇਗ1.410606743(33)×10−26 J·T−1[1]

1.521032210(12)×10−3 μB[1]

2.792847356(23) μN[1]
Magnetic polarizability1.9(5)×10−4 fm3
ਘੁਮਾਈ ਚੱਕਰ12
Isospin12
Parity+1
CondensedI(JP) = 12(12+)

ਪ੍ਰੋਟਾਨ ਜਾਂ ਪਰਮਾਣੂ ਧਨਾਤਮਕ ਕਣ ਜਾਂ ਸਿਰਫ਼ ਧਨਕਣ ਇੱਕ ਉੱਪ-ਪਰਮਾਣੂ ਕਣ ਹੈ ਜੀਹਦਾ ਚਿੰਨ੍ਹ p ਜਾਂ p+ ਅਤੇ ਇੱਕ ਧਨ ਚਾਰਜ ਹੁੰਦਾ ਹੈ। ਪ੍ਰੋਟੋਨ ਅਤੇ ਨਿਊਟ੍ਰੋਨ, ਹਰ ਇੱਕ ਦਾ ਪੁੰਜ ਇੱਕ ਪਰਮਾਣੂ ਪੁੰਜ ਯੂਨਿਟ ਹੁੰਦਾ ਹੈ ਅਤੇ ਇਹਨਾਂ ਨੂੰ ਸਮੂਹਿਕ ਤੌਰ 'ਤੇ "ਨਿਊਕਲੀਔਨਜ਼" ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 1.6 1.7 P.J. Mohr, B.N. Taylor, and D.B. Newell (2011), "The 2010 CODATA Recommended Values of the Fundamental Physical Constants" (Web Version 6.0). This database was developed by J. Baker, M. Douma, and S. Kotochigova. Available: http://physics.nist.gov/constants [Thursday, 02-Jun-2011 21:00:12 EDT]. National Institute of Standards and Technology, Gaithersburg, MD 20899.

ਹਵਾਲੇ

[ਸੋਧੋ]