ਸਮੱਗਰੀ 'ਤੇ ਜਾਓ

ਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਪੰਜਾਬ, ਭਾਰਤ ਵਿੱਚ ਰਾਜ ਮਾਰਗਾਂ ਦੀ ਇੱਕ ਸੂਚੀ ਹੈ।[1][2] ਪੰਜਾਬ ਵਿੱਚ 1102.4 ਕਿਲੋਮੀਟਰ ਦੇ ਰਾਜ ਮਾਰਗ ਹਨ।

ਸਟੇਟ ਹਾਈਵੇ ਨੰ: ਰੂਟ
Punjab SH 1
Punjab SH 8 ਪਟਿਆਲਾ-ਪੇਹੋਵਾ
Punjab SH 9 ਡੇਰਾ ਬੱਸੀ - ਬਰਵਾਲਾ ਰੋਡ
Punjab SH 10 ਪਟਿਆਲਾ–ਰਾਜਗੜ੍ਹ–ਸਮਾਣਾ–ਪਾਤੜਾਂ
Punjab SH 11 ਲੁਧਿਆਣਾ-ਮਲੇਰਕੋਟਲਾ-ਸੰਗਰੂਰ  
Punjab SH 12A ਚੰਡੀਗੜ-ਲਾਂਡਰਾਂ-ਸਰਹਿੰਦ-ਮੰਡੀ ਗੋਬਿੰਦਗੜ-ਨਾਭਾ-ਭਵਾਨੀਗੜ੍ਹ-ਸੁਨਾਮ-ਮਾਨਸਾ-ਕੋਟ ਸ਼ਮੀਰ
Punjab SH 12B ਸਰਹਿੰਦ-ਭਰੋਂਪੁਰ 
Punjab SH 13 ਮੁੱਲਾਂਪੁਰ ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ
Punjab SH 14 ਅਬੋਹਰ-ਹਨੁਮਾਨਗੜ ਰੋਡ
Punjab SH 15 ਫਰੀਦਕੋਟ-ਫਿਰੋਜ਼ਪੁਰ 
Punjab SH 16 ਕੋਟਕਪੂਰਾ-ਮੁਕਤਸਰ 
Punjab SH 16A ਬਾਘਾ ਪੁਰਾਣਾ-ਭਗਤਾ ਭਾਈ ਕਾ-ਨਥਾਣਾ-ਭੁੱਚੋ ਮੰਡੀ 
Punjab SH 17 ਬਠਿੰਡਾ–ਕੋਟ ਸ਼ਮੀਰ-ਤਲਵੰਡੀ ਸਾਬੋ-ਸਰਦੂਲਗੜ੍ਹ 
Punjab SH 20 ਜ਼ੀਰਾ-ਫਿਰੋਜ਼ਪੁਰ-ਜਲਾਲਾਬਾਦ-ਫਾਜ਼ਿਲਕਾ 
Punjab SH 24 ਦਸੂਹਾ-ਹੁਸ਼ਿਆਰਪੁਰ-ਮਾਹਿਲਪੁਰ-ਗੜ੍ਹਸ਼ੰਕਰ-ਬਲਾਚੌਰ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-08-26. Retrieved 2018-09-30. {{cite web}}: Unknown parameter |dead-url= ignored (|url-status= suggested) (help)
  2. https://wiki.openstreetmap.org/wiki/India:Roads/Punjab