ਫੰਕਸ਼ਨ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਫੰਕਸ਼ਨ ਸ਼ਬਦ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕਰ ਸਕਦਾ ਹੈ:
ਗਣਿਤ, ਕੰਪਿਊਟਿੰਗ ਅਤੇ ਇੰਜਨਿਅਰਿੰਗ
[ਸੋਧੋ]- ਫੰਕਸ਼ਨ (ਗਣਿਤ), ਇੱਕ ਸਬੰਧ ਜੋ ਕਿਸੇ ਕਨੂੰਨ ਮੁਤਾਬਿਕ ਕਿਸੇ ਸਿੰਗਲ ਆਉਟਪੁੱਟ ਨਾਲ ਕਿਸੇ ਇਨਪੁੱਟ ਨੂੰ ਸਬੰਧਿਤ ਕਰਦਾ ਹੈ
- ਫੰਕਸ਼ਨ (ਇੰਜਨੀਅਰਿੰਗ), ਕਿਸੇ ਸਿਸਟਮ ਦੀ ਚੋਣਵੀਂ ਵਿਸ਼ੇਸ਼ਤਾ ਨਾਲ ਸਬੰਧਿਤ
- ਸਬਰੁਟੀਨ ਨੂੰ ਵੀ ਇੱਕ ਫੰਕਸ਼ਨ ਕਿਹਾ ਜਾਂਦਾ ਹੈ, ਜੋ ਵਿਸ਼ਾਲ ਕੰਪਿਊਟਰ ਸਿਸਟਮ ਅੰਦਰ ਨਿਰਦੇਸ਼ਾਂ ਦੀ ਇੱਕ ਲੜੀ ਹੁੰਦੀ ਹੈ
- ਫੰਕਸ਼ਨ ਵਸਤੂ, ਜਾਂ ਫੰਕਟਰ ਜਾਂ ਫੰਕਸ਼ਨਾਇਡ, ਵਸਤੂ-ਝੁਕਾਓ ਪ੍ਰੋਗ੍ਰਾਮਿੰਗ ਦਾ ਇੱਕ ਸੰਕਲਪ
ਸੰਗੀਤ
[ਸੋਧੋ]- ਡਾਇਟੋਨਿਕ ਫੰਕਸ਼ਨ, ਸੰਗੀਤ ਥਿਊਰੀ ਵਿੱਚ ਇੱਕ ਸ਼ਬਦ
- ਫੰਕਸ਼ਨ (ਗੀਤ), ਇੱਕ 2012 ਦਾ ਗੀਤ ਜੋ ਅਮਰੀਕਨ ਰੈਪਰ E-40 ਦੁਆਰਾ ਸੀ ਜਿਸ ਵਿੱਚ YG, ਲਾਮੂ! ਅਤੇ ਪ੍ਰੌਬਲਮ ਫੀਚਰ ਕੀਤੇ ਗਏ ਸਨ
- ਫੰਕਸ਼ਨ, ਡਾਨਾ ਕਲੇਟਰ ਦੁਆਰਾ ਇੱਕ ਗੀਤ
ਹੋਰ ਵਰਤੋਂਆਂ
[ਸੋਧੋ]- ਇੱਕ ਸਮਾਜਿਕ ਸਰਗਰਮੀ
- ਫੰਕਸ਼ਨ (ਭਾਸ਼ਾ), ਭਾਸ਼ਾ ਵਿਗਿਆਨ ਵਿੱਚ, ਭਾਸ਼ਾ ਵਰਤ ਕੇ ਕਿਸੇ ਉਦੇਸ਼ ਨੂੰ ਪ੍ਰਾਪਤ ਕਰਨ ਦਾ ਇੱਕ ਤਰੀਕਾ
- ਫੰਕਸ਼ਨ ਡਰਿੰਕਸ, ਰੈੱਡੋਂਡੋ ਬੀਚ, ਕੈਲਫੋਰਨੀਆ ਵਿੱਚ ਅਧਾਰਿਤ ਇੱਕ ਬੀਵਰੇਜ ਕੰਪਨੀ
==ਇਹ ਵੀ ਦੇਖੋ==\
- ਫੰਕਸ਼ਨਾਤਮਿਕਤਾ (ਬਹੁਵਿਕਲਪੀ)
- ਫੰਕਸ਼ਨ ਹਾਲ
- ਫੰਕਸ਼ਨਲ (ਬਹੁਵਿਕਲਪੀ)
- ਪੌਲੀਮਰ ਰਸਾਇਣ ਵਿਗਿਆਨ ਅੰਦਰ ਫੰਕਸ਼ਨਲਟੀ - ਦੇਖੋ ਬਣਤਰ ਯੂਨਿਟ
- ਫੰਕਟਰ