ਸਮੱਗਰੀ 'ਤੇ ਜਾਓ

ਬਸਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਸਾਵਾ
ਗੁਰੂ ਬਸਵੇਸ਼ਵਰ
ਨਿੱਜੀ
ਜਨਮ1134 CE
ਮਰਗ1196 CE
ਸੰਸਥਾ
ਦਰਸ਼ਨਲਿੰਗਾਯਾਤ ਧਰਮ, ਮਾਨਵਵਾਦ, ਇੱਕ ਈਸ਼ਵਰਵਾਦ, ਸਮਾਨਤਾ
Senior posting
ਗੁਰੂਲਿੰਗਾਯਾਤ ਧਰਮ
ਰਹੱਸਵਾਦ

ਬਸਾਵਾ (ਕਨਾਡਾ: ಬಸವ) ਉਹ ਭਗਤੀ ਭੰਡਾਰੀ ਬਸਾਵਾਨਾ ਦੇ ਨਾਲ ਵੀ ਜਾਣਿਆ ਜਾਂਦਾ ਹੈ (ਕਨਾਡਾ: ಭಕ್ತಿ ಭಂಡಾರಿ ಬಸವಣ್ಣ ) ਜਾਂ ਬਸਵੇਸ਼ਵਰ ਦਾ ਇੱਕ ਭਾਰਤੀ ਫ਼ਿਲਾਸਫ਼ਰ, ਸਿਆਸਤਦਾਨ, ਕਨਾਡਾ ਕਵੀ ਅਤੇ ਸਮਾਜ ਸੁਧਾਰਕ ਸੀ। ਬਸਾਵਾ ਜਾਤ ਪ੍ਰਣਾਲੀ ਦੇ ਖਿਲਾਫ਼ ਲੜਿਆ ਜਿਹੜੀ ਕੀ ਹਿੰਦੂ ਧਰਮ ਭੇਦਭਾਵ ਅਤੇ ਛੂਤਛਾਤ ਦਾ ਮੁੱਖ ਹੈ। ਉਸਨੇ ਆਪਣੀ ਕਵਿਤਾ, ਜਿਹਨਾਂ ਨੂੰ ਵਚਨ ਵੀ ਕਿਹਾ ਜਾਂਦਾ ਹੈ, ਰਾਹੀਂ ਸਮਾਜ ਵਿੱਚ ਚਾਨਣਾ ਫੈਲਾਇਆ। ਬਸਾਵਾ ਨੇ ਇਸ਼ਟਲਿੰਗ ਨੂੰ ਸਮਾਜ ਵਿੱਚ ਸਮਾਨਤਾ ਫੈਲਾਉਣ ਲਈ ਵਰਤਿਆ। ਬਸਾਵਾ ਨੇ ਰੂੜ੍ਹੀਵਾਦ, ਜਾਤੀਵਾਦ ਤੇ ਪੁਰਸ਼ ਪ੍ਰਧਾਨ ਸਮਾਜ ਖ਼ਿਲਾਫ਼ ਬੁਲੰਦ ਆਵਾਜ਼ ਉਠਾਈ। ਇਨ੍ਹਾ ਨੇ ‘ਵਚਨ ਸਾਹਿਤ’ ਨਾਲ 1300 ਤੋਂ ਵੱਧ ਵਚਨਾਂ ਦਾ ਪ੍ਰਗਟਾਵਾ ਵੀ ਕੀਤਾ।

ਇਹ ਬਾਰ੍ਹਵੀ ਸਦੀ ਵਿਚ ਤਰਕਸ਼ੀਲ ਅਤੇ ਪ੍ਰਗਤੀਸ਼ੀਲ ਸਮਾਜਿਕ ਵਿਚਾਰ ਸਨ। ਬਸਾਵਾ ਨੂੰ ਆਧੁਨਿਕ ਲੋਕਤੰਤਰ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮੁਢਲਾ ਜੀਵਨ

[ਸੋਧੋ]
ਸ਼੍ਰੀ ਬਸਵੇਸ਼ਵਰ
ਕੁਡਾਲਾਸੰਗਮਾ ਬਾਗਲਕੋਟ ਜਿਲ੍ਹਾ ਜਿੱਥੇ ਗੁਰੂ ਬਸਾਵਾ ਦੀ ਸਮਾਧੀ ਬਣੀ ਹੋਈ ਹੈ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]