ਬਹਾਵਲਪੁਰ ਜ਼ਿਲ੍ਹਾ
ਬਹਾਵਲਪੁਰ ਜ਼ਿਲ੍ਹਾ | |
---|---|
ਸੂਬੇ | ਪੰਜਾਬ |
ਰਾਜਧਾਨੀ | ਬਹਾਵਲਪੁਰ |
ਸਰਕਾਰ | |
• ਜ਼ਿਲ੍ਹਾ ਕੋਆਰਡੀਨੇਸ਼ਨ ਅਫਸਰ | Imran Sikandar |
• ਜ਼ਿਲ੍ਹਾ ਪੁਲਸ ਅਫਸਰ | Sohail Habib |
ਖੇਤਰ | |
• ਕੁੱਲ | 24,830 km2 (9,590 sq mi) |
ਆਬਾਦੀ (1998) | |
• ਕੁੱਲ | 24,33,091 |
ਸਮਾਂ ਖੇਤਰ | ਯੂਟੀਸੀ+5 (PST) |
ਤਹਿਸੀਲਾਂ ਦੀ ਗਿਣਤੀ | 5 |
ਵੈੱਬਸਾਈਟ | www.bahawalpur.gov.pk |
ਬਹਾਵਲਪੁਰ ਜ਼ਿਲ੍ਹਾ Urdu: ضلع بہاول پور) ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਰਾਜਧਾਨੀ ਬਹਾਵਲਪੁਰ ਦਾ ਸ਼ਹਿਰ ਹੈ। 1998 ਦੀ ਪਾਕਿਸਤਾਨ ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਅਬਾਦੀ 2,433,091 ਸੀ, ਜਿਸ ਵਿੱਚ 27.01% ਸ਼ਹਿਰੀ ਸੀ।[1] Bahawalpur district covers 24,830 km². Approximately two-thirds of the district (16,000 km²)
ਇਤਿਹਾਸ
[ਸੋਧੋ]ਇਹ ਥਾਂ ਪਹਿਲੀ ਮੁਗ਼ਲ ਸਲਤਨਤ ਦਾ ਹਿੱਸਾ ਸੀ। 18ਵੀਂ ਸਦੀ ਵਿੱਚ ਮੁਗ਼ਲ ਸਲਤਨਤ ਦੇ ਕਮਜ਼ੋਰ ਹੋਣ ਤੇ ਦੁਰਾਨੀਆਂ ਨੇ ਉਥੇ ਮੱਲ ਮਾਰ ਲਈ। 1748 ਚ ਮੁਹੰਮਦ ਬਹਾਵਲ ਖ਼ਾਨ ਨੇ ਇਥੇ ਆ ਕੇ ਪਹਾਵਲਪੁਰ ਸ਼ਹਿਰ ਦੀ ਨੀਂਹ ਰੱਖੀ। 19ਵੀਂ ਸਦੀ ਚ ਇਥੋਂ ਦਾ ਸਰਦਾਰ ਅੰਗਰੇਜ਼ਾਂ ਨਾਲ਼ ਰਲ਼ ਗਿਆ ਤੇ ਇੰਜ ਇਥੇ ਰਣਜੀਤ ਸਿੰਘ ਦਾ ਰਾਜ ਨਾ ਚੱਲ ਸਕਿਆ। 1857 ਦੀ ਅਜ਼ਾਦੀ ਦੀ ਲੜਾਈ ਵਿੱਚ ਇਥੋਂ ਦੇ ਸਰਦਾਰ ਅੰਗਰੇਜ਼ਾਂ ਨਾਲ਼ ਰਲੇ ਸਨ। ਬਹਾਵਲ ਪੁਰ ਪਰ ਤਾਂਵੀ ਸਲਤਨਤ ਦਾ ਅੰਗ ਰਿਹਾ ਤੇ 14 ਅਗਸਤ 1947 ਨੂੰ ਇਹ ਪਾਕਿਸਤਾਨ ਨਾਲ਼ ਰਲ਼ ਗਿਆ।
ਬਹਾਵਲਪੁਰ ਦੇ ਨਵਾਬ ਇਰਾਕ ਤੇ ਸਿੰਧ ਤੋਂ ਹੁੰਦੇ ਹੋਵੇ ਇਥੇ ਆਏ ਸਨ।
ਹਵਾਲੇ
[ਸੋਧੋ]- ↑ Urban Resource Centre Archived 2006-05-13 at the Wayback Machine.