ਬਾਉਰ ਭਾਸ਼ਾ
ਦਿੱਖ
ਬਾਉਰ | |
---|---|
Bauré | |
ਜੱਦੀ ਬੁਲਾਰੇ | ਬੋਲੀਵੀਆ |
ਨਸਲੀਅਤ | 980 (2006) |
Native speakers | 40 (2007)[1] |
ਅਰਾਵਾਕਨ
| |
ਉੱਪ-ਬੋਲੀਆਂ |
|
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | brg |
Glottolog | baur1254 |
ਬਾਉਰ (ਅੰਗਰੇਜ਼ੀ:Bauré)ਵਿਸ਼ਵ ਦੀ ਇੱਕ ਉਹ ਭਾਸ਼ਾ ਹੈ ਜੋ ਤਕਰੀਬਨ ਅਲੋਪ ਹੋ ਚੁੱਕੀ ਹੈ ਅਤੇ ਇਹ ਬੋਲੀਵੀਆ ਦੇਸ ਦੇ ਕੇਵਲ 40 ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਇਹ ਅਰਾਵਾਕਨ(Arawakan) ਭਾਸ਼ਾਈ ਪਰਿਵਾਰ ਨਾਲ ਸਬੰਧਿਤ ਭਾਸ਼ਾ ਹੈ ਜੋ ਬੋਲੀਵਿਆ ਦੇ ਮਗਧਲੇਨਾ ਭਾਗ ਦੇ ਉੱਤਰ-ਪੱਛਮ ਵਿੱਚ ਬੇਨੀ ਵਿਭਾਗ ਵਲੋਂ ਬੋਲੀ ਜਾਂਦੀ ਹੈ। ਇਸ ਭਾਸ਼ਾ ਵਿੱਚ ਬਾਈਬਲ ਦੇ ਕੁਝ ਭਾਗ ਦਾ ਅਨੁਵਾਦ ਵੀ ਕੀਤਾ ਹੋਇਆ ਹੈ। ਇਸ ਭਾਸ਼ਾ ਦੇ ਮੂਲ ਬੋਲਣ ਵਾਲੇ ਸਪੇਨੀ ਭਾਸ਼ਾ ਵੱਲ ਤਬਦੀਲ ਹੁੰਦੇ ਗਏ ਹਨ।
ਬਾਉਰ ਇੱਕ ਐਕਟਿਵ-ਸਟੇਟਿਵ ਵਾਕ ਪ੍ਰਬੰਧ ਹੈ।[2]
ਹਵਾਲੇ
[ਸੋਧੋ]- ↑ ਫਰਮਾ:Ethnologue18
- ↑ Aikhenvald, "Arawak", in Dixon & Aikhenvald, eds., The Amazonian Languages, 1999.
ਬਾਹਰੀ ਕੜੀਆਂ
[ਸੋਧੋ]- Lenguas de Bolivia Archived 2019-09-04 at the Wayback Machine. (online edition)
- Documentation of Endangered Languages: Baure