ਬੋਲੀਵੀਆ
ਦਿੱਖ
ਬੋਲੀਵੀਆ ਦਾ ਬਹੁ-ਕੌਮੀ ਮੁਲਕ Estado Plurinacional de Bolivia (ਸਪੇਨੀ) Bulivya Mamallaqta (ਕੇਚੂਆ) Wuliwya Suyu (ਆਈਮਾਰਾ) | |||||
|---|---|---|---|---|---|
| |||||
| ਮਾਟੋ: ¡La unión es la fuerza! "ਏਕਤਾ ਵਿੱਚ ਬਲ ਹੈ!" (ਸਪੇਨੀ)[1] | |||||
| ਐਨਥਮ: Himno Nacional de Bolivia (ਸਪੇਨੀ) Bolivianos: el hado ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ | |||||
| Wiphala of Qollasuyu[2] | |||||
| ਰਾਜਧਾਨੀ | ਸੂਕਰੇ (ਸੰਵਿਧਾਨਕ)a | ||||
| ਸਭ ਤੋਂ ਵੱਡਾ ਸ਼ਹਿਰ | ਸਾਂਤਾ ਕਰੂਸ ਡੇ ਲਾ ਸਿਏਰਾ 17°48′S 63°10′W / 17.800°S 63.167°W | ||||
| ਅਧਿਕਾਰਤ ਭਾਸ਼ਾਵਾਂ | ਸਪੇਨੀ ਕੇਚੂਆ ਆਈਮਾਰਾ ਅਤੇ 34 ਹੋਰ ਸਥਾਨਕ ਭਾਸ਼ਾਵਾਂ[3][4] | ||||
| ਨਸਲੀ ਸਮੂਹ | 55% ਅਮੇਰਭਾਰਤੀ (ਕੇਚੂਆ, ਆਈਮਾਰਾ ਅਤੇ 34 ਹੋਰ ਸਥਾਨਕ ਜਾਤੀ-ਸਮੂਹ) 30% ਮੇਸਤੀਸੋ 15% ਗੋਰੇ[5] | ||||
| ਵਸਨੀਕੀ ਨਾਮ | ਬੋਲੀਵੀਆਈ | ||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਏਵੋ ਮੋਰਾਲੇਸ | ||||
• ਉਪ-ਰਾਸ਼ਟਰਪਤੀ | ਆਲਵਾਰੋ ਗਾਰਸੀਆ ਲਿਨੇਰਾ | ||||
| ਵਿਧਾਨਪਾਲਿਕਾ | ਬਹੁ-ਕੌਮੀ ਵਿਧਾਨ ਸਭਾ | ||||
| ਸੈਨੇਟ | |||||
| ਡਿਪਟੀਆਂ ਦਾ ਸਦਨ | |||||
ਸਪੇਨ ਤੋਂ ਸੁਤੰਤਰਤਾ | |||||
• ਘੋਸ਼ਣਾ | 6 ਅਗਸਤ 1825 | ||||
• ਮਾਨਤਾ | 21 ਜੁਲਾਈ 1847 | ||||
• ਵਰਤਮਾਨ ਸੰਵਿਧਾਨ | 7 ਫਰਵਰੀ 2009 | ||||
| ਖੇਤਰ | |||||
• ਕੁੱਲ | 1,098,581 km2 (424,164 sq mi) (28ਵਾਂ) | ||||
• ਜਲ (%) | 1.29 | ||||
| ਆਬਾਦੀ | |||||
• 2010 ਅਨੁਮਾਨ | |||||
• 2001 ਜਨਗਣਨਾ | 8,280,184 | ||||
• ਘਣਤਾ | 8.9/km2 (23.1/sq mi) (220ਵਾਂ) | ||||
| ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $50.904 ਬਿਲੀਅਨ[7] | ||||
• ਪ੍ਰਤੀ ਵਿਅਕਤੀ | $4,789[7] | ||||
| ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $24.604 ਬਿਲੀਅਨ[7] | ||||
• ਪ੍ਰਤੀ ਵਿਅਕਤੀ | $2,314[7] | ||||
| ਗਿਨੀ (2009) | 58.2[8] Error: Invalid Gini value | ||||
| ਐੱਚਡੀਆਈ (2011) | Error: Invalid HDI value · 108ਵਾਂ | ||||
| ਮੁਦਰਾ | ਬੋਲੀਵੀਆਨੋ (BOB) | ||||
| ਸਮਾਂ ਖੇਤਰ | UTC−4 (BOT) | ||||
| ਡਰਾਈਵਿੰਗ ਸਾਈਡ | ਸੱਜੇ | ||||
| ਕਾਲਿੰਗ ਕੋਡ | +591 | ||||
| ਇੰਟਰਨੈੱਟ ਟੀਐਲਡੀ | .bo | ||||
aਹੇਠਾਂ ਵੇਖੋ। | |||||
ਬੋਲੀਵੀਆ, ਅਧਿਕਾਰਕ ਤੌਰ 'ਤੇ ਬੋਲੀਵੀਆ ਦਾ ਬਹੁ-ਕੌਮੀ ਮੁਲਕ (Spanish: Estado Plurinacional de Bolivia, ਕੇਚੂਆ: Bulivya Mamallaqta}}, ਆਈਮਾਰਾ: Wuliwya Suyu}}),[10][11] ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਬ੍ਰਾਜ਼ੀਲ, ਦੱਖਣ ਵੱਲ ਅਰਜਨਟੀਨਾ ਅਤੇ ਪੈਰਾਗੁਏ, ਦੱਖਣ-ਪੱਛਮ ਵੱਲ ਚਿਲੀ ਅਤੇ ਪੱਛਮ ਵੱਲ ਪੇਰੂ ਨਾਲ ਲੱਗਦੀਆਂ ਹਨ।
ਤਸਵੀਰਾਂ
[ਸੋਧੋ]-
ਐਂਡੀਅਨ ਮਾਂ ਅਤੇ ਧੀ ਬੱਸ ਦੀ ਉਡੀਕ ਵਿੱਚ
-
ਰਵਾਇਤੀ ਰੋਟੀਆਂ ਨੂੰ ਮ੍ਰਿਤਕਾਂ ਦੇ ਦਿਨ ਲਈ ਬਣਾਇਆ ਜਾਂਦਾ ਹੈ ਜਿਸ ਨੂੰ ਟੈਂਟਵਾਸ ਕਹਿੰਦੇ ਹਨ
-
ਰੰਗੀਨ ਸੰਤਾਂ ਦਾ ਤਿਉਹਾਰ
-
ਰਵਾਇਤੀ ਡਾਂਸਰ ਅਤੇ ਬੋਲੀਵੀਆ ਦੇ ਚੁਕੀਸਾਕਾ ਦੇ ਖੇਤਰ ਤੋਂ ਪਹਿਰਾਵਾ
-
ਤੈਰਾਕੀ ਲਈ ਆਮ ਝੀਲ ਦੀਆਂ ਕਿਸ਼ਤੀਆਂ, ਇਹ ਇਕ ਹੰਸ ਦੀ ਸ਼ਕਲ ਵਿਚ ਹੈ।
-
ਬੋਲੀਵੀਆ ਵਿੱਚ ਯੂਨੀਵਰਸਿਟੀ ਪਰੇਡ, ਜਿੱਥੇ ਵਿਦਿਆਰਥੀ ਰਵਾਇਤੀ ਨਾਚਾਂ ਦੇ ਆਪਣੇ ਉੱਤਮ ਚਾਲ ਦਿਖਾਉਂਦੇ ਹਨ।
ਹਵਾਲੇ
[ਸੋਧੋ]- ↑ "Central Bank of Bolivia". The Bolivian coin. Archived from the original on 28 ਅਪ੍ਰੈਲ 2007. Retrieved 4 August 2006.
{{cite web}}: Unknown parameter|dead-url=ignored (|url-status=suggested) (help) - ↑ Article 6, section II of the new Bolivian constitution establishes the Wiphala as a national symbol of Bolivia (along with the flag, national anthem and coat of arms). See "Bandera indígena boliviana es incluida como símbolo patrio en nueva Constitución" Archived 2014-11-09 at the Wayback Machine., 21 October 2008, United Press International.
- ↑ Bolivian Constitution, Article 5-I: Son idiomas oficiales del Estado el castellano y todos los idiomas de las naciones y pueblos indígena originario campesinos, que son el aymara, araona, baure, bésiro, canichana, cavineño, cayubaba, chácobo, chimán, ese ejja, Guaraní, guarasu'we, guarayu, itonama, leco, machajuyai-kallawaya, machineri, maropa, mojeño-trinitario, mojeño-ignaciano, moré, mosetén, movima, pacawara, puquina, quechua, sirionó, tacana, tapieté, toromona, uru-chipaya, weenhayek, yawanawa, yuki, yuracaré y zamuco.
- ↑ "Kids Encyclopedia". Kids.britannica.com. 8 February 2009. Retrieved 30 August 2010.
- ↑ "The World Factbook – Bolivia". CIA. Archived from the original on 25 ਦਸੰਬਰ 2018. Retrieved 30 March 2010.
{{cite web}}: Unknown parameter|dead-url=ignored (|url-status=suggested) (help) - ↑ "Bolivia". World Gazetteer. Archived from the original on 19 January 2013. Retrieved 7 January 2010.
{{cite web}}: Unknown parameter|dead-url=ignored (|url-status=suggested) (help) - ↑ 7.0 7.1 7.2 7.3 "Bolivia". International Monetary Fund. Retrieved 17 April 2012.
- ↑ "Distribution of family income – Gini index". The World Factbook. CIA. Archived from the original on 23 ਜੁਲਾਈ 2010. Retrieved 31 August 2011.
{{cite web}}: Unknown parameter|dead-url=ignored (|url-status=suggested) (help) - ↑ "Human Development Report 2010" (PDF). United Nations. 2011. Retrieved 9 November 2011.
- ↑ "WHO | Bolivia (Plurinational State of)". Who.int. 11 May 2010. Retrieved 30 August 2010.
- ↑ "UNdata | country profile | Bolivia (Plurinational State of)". United Nations. 14 November 1945. Retrieved 30 August 2010.