ਸਮੱਗਰੀ 'ਤੇ ਜਾਓ

ਬਾਘਾ ਜਤਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਤਿੰਦਰਨਾਥ ਮੁਖਰਜੀ
ਬਾਘਾ ਜਤਿਨ
ਜਨਮ(1879-12-07)7 ਦਸੰਬਰ 1879
ਮੌਤ10 ਸਤੰਬਰ 1915(1915-09-10) (ਉਮਰ 35)
ਬਾਲਾਸੋਰ, ਬੰਗਾਲ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ
ਹੋਰ ਨਾਮਬਾਘਾ ਜਤਿਨ
ਸੰਗਠਨਯੁਗਾਂਤਰ
ਲਹਿਰਭਾਰਤ ਦਾ ਆਜ਼ਾਦੀ ਸੰਗਰਾਮ, Indo-German Conspiracy, Christmas Day plot

ਬਾਘਾ ਜਤਿਨ (7 ਦਸੰਬਰ 1879 – 10 ਸਤੰਬਰ 1915), ਜਨਮ ਜਤਿੰਦਰਨਾਥ ਮੁਖਰਜੀ, ਇੱਕ ਬੰਗਾਲੀ ਕ੍ਰਾਂਤੀਕਾਰੀ ਦਾਰਸ਼ਨਿਕ ਸੀ ਜਿਸਨੇ ਬਰਤਾਨਵੀ ਰਾਜ ਦਾ ਵਿਰੋਧ ਕੀਤਾ। ਉਹ ਬੰਗਾਲ ਦੀ ਯੁਗਾਂਤਰ ਪਾਰਟੀ ਦਾ ਮੁੱਖ ਮੈਂਬਰ ਸੀ।

ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨ ਰਾਜਕੁਮਾਰ ਨੂੰ ਕਲਕੱਤੇ ਵਿੱਚ ਨਿੱਜੀ ਤੌਰ 'ਤੇ ਮਿਲਣ ਤੋਂ ਬਾਅਦ ਉਸਨੂੰ ਅਸਲਾ ਭੇਜਣ ਦਾ ਵਾਅਦਾ ਕੀਤਾ ਗਿਆ, ਬਾਅਦ ਵਿੱਚ ਉਹਨੇ ਜਰਮਨ ਪਲਾਟ[1] ਨਾਂ ਦੀ ਯੋਜਨਾ ਬਣਾਈ।

ਹਵਾਲੇ

[ਸੋਧੋ]
  1. "Nixon Report", in Terrorism in Bengal,[abbreviation Terrorism] Edited and Compiled by A.K. Samanta, Government of West Bengal, Calcutta, 1995, Vol. II, p.625.