ਸਮੱਗਰੀ 'ਤੇ ਜਾਓ

ਬਾਹਮਣੀ ਦਰਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਹਮਣੀ ਦਰਿਆ
ਦਰਿਆ
ਜਰਾਈਕੇਲਾ, ਉੜੀਸਾ ਕੋਲ ਦੱਖਣੀ ਕੋਇਲ ਦਰਿਆ ਜੋ ਬਾਹਮਣੀ ਦਰਿਆ ਦੇ ਦੋ ਸਹਾਇਕ ਦਰਿਆਵਾਂ ਵਿੱਚੋਂ ਇੱਕ ਹੈ
ਦੇਸ਼ ਭਾਰਤ
ਰਾਜ ਉੜੀਸਾ
ਸਰੋਤ ਦੱਖਣੀ ਕੋਇਲ ਦਰਿਆ ਅਤੇ ਸੰਖ ਦਰਿਆ ਦਾ ਸੰਗਮ
 - ਦਿਸ਼ਾ-ਰੇਖਾਵਾਂ 22°14′45″N 84°47′02″E / 22.24583°N 84.78389°E / 22.24583; 84.78389
ਦਹਾਨਾ ਬੰਗਾਲ ਦੀ ਖਾੜੀ
ਬਾਹਮਣੀ ਦਰਿਆ (ਉੱਤੇ)

ਬਾਹਮਣੀ ਪੂਰਬੀ ਭਾਰਤ ਦੇ ਰਾਜ ਉੜੀਸਾ ਦਾ ਇੱਕ ਪ੍ਰਮੁੱਖ ਮੌਸਮੀ ਦਰਿਆ ਹੈ। ਇਹ ਸੰਖ ਅਤੇ ਦੱਖਣੀ ਕੋਇਲ ਦਰਿਆਵਾਂ ਦੇ ਸੰਗਮ ਨਾਲ਼ ਬਣਦਾ ਹੈ ਅਤੇ ਸੁੰਦਰਗੜ੍ਹ, ਕੇਂਦੂਝਾਰ, ਧਨਕਨਾਲ, ਕਟਕ ਅਤੇ ਜਾਜਪੁਰ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।[1] ਮਹਾਂਨਦੀ ਅਤੇ ਬੈਤਰਾਣੀ ਸਮੇਤ ਇਹ ਧਮਰਾ ਵਿਖੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਸਮੇਂ ਇੱਕ ਵਿਸ਼ਾਲ ਡੈਲਟਾ ਬਣਾਉਂਦਾ ਹੈ।

ਹਵਾਲੇ

[ਸੋਧੋ]