ਭਾਜੜ
ਦਿੱਖ
ਭਾਜੜ, ਪਦੀੜ ਜਾਂ ਹਫੜਾ-ਦਫੜੀ ਜਾਨਵਰਾਂ ਦੇ ਝੁੰਡ ਜਾਂ ਮਨੁੱਖਾਂ ਦੇ ਇਕੱਠ ਵਿੱਚ ਇੱਕੋ-ਲਤ ਪੈਦਾ ਹੋਈ ਚਾਲ ਨੂੰ ਆਖਦੇ ਹਨ ਜਿਸ ਵਿੱਚ ਇਹ ਝੁੰਡ (ਜਾਂ ਭੀੜ) ਇਕੱਠੇ ਹੀ ਬਿਨਾਂ ਕਿਸੇ ਦਿਸ਼ਾ ਜਾਂ ਟੀਚੇ ਦੇ ਭੱਜਣ ਲੱਗ ਪੈਂਦਾ ਹੈ।
ਮੱਝਾੰ-ਗਾਵਾਂ, ਹਾਥੀਆਂ, ਨੀਲੇ ਜੰਗਲੀ ਸਾਨ੍ਹਾਂ, ਵਾਲਰਸਾਂ, ਜੰਗਲੀ ਘੋੜਿਆਂ, ਗੈਂਡਿਆਂ ਅਤੇ ਮਨੁੱਖਾਂ ਵਰਗੀਆਂ ਜਾਤੀਆਂ ਵਿੱਚ ਭਾਜੜ ਦਾ ਸੁਭਾਅ ਆਮ ਹੁੰਦਾ ਹੈ।